ਮੁਫ਼ਤ ਮੈਡੀਕਲ ਕੈਂਪ ਲਗਾਇਆ
ਅਜੀਤ ਡੈਸਕ
27-02-2026
ਇਸ ਕੈਂਪ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤਿੰਦਰ ਸਿੰਘ ਚੱਠਾ ਤੋਂ ਇਲਾਵਾ ਡਾ. ਰਾਕੇਸ਼ ਸਿੰਗਲਾ, ਰੌਸ਼ਨ ਨਾਲ, ਜਨਕ ਰਾਜ ਮੀਮਸਾ ਨੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ | ਇਸ ਮੌਕੇ ਕੈਂਪ ਦੀ ਸਫਲਤਾ ਲਈ ਮੈਨੇਜਰ ਲਖਵਿੰਦਰ ਕੁਮਾਰ, ਹੰਸਰਾਜ ਬਜਾਜ, ਵਿਕਾਸ ਜੈਨ ਆਦਿ ਵਲੋਂ ਦੀ ਸਫਲਤਾ ਲਈ ਨਿਭਾਈਆਂ ਸੇਵਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ | ਪ੍ਰਬੰਧਕਾਂ ਵਲੋਂ ਡਾਕਟਰਾਂ ਦੀ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ਸਨਮਾਨਿਤ ਵੀ ਕੀਤਾ ਗਿਆ |