04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸ੍ਰੀ ਸਾਲਾਸਰ ਬਾਲਾ ਜੀ ਦੀ ਵਿਸ਼ਾਲ ਰੱਥ ਯਾਤਰਾ ਵਿੱਚ ਵੱਖ-ਵੱਖ ਰਾਜਾਂ ਦੇ ਹਜ਼ਾਰਾਂ ਭਗਤਾਂ ਨੇ ਭਾਗ ਲਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-03-2026
ਅਹਿਮਦਗੜ੍ਹ, 27 ਮਾਰਚ (ਰਣਧੀਰ ਸਿੰਘ ਮਹੋਲੀ, ਰਵਿੰਦਰ ਪੁਰੀ ਸੁਖਜੀਤ ਸਿੰਘ ਖੇੜਾ)-ਸ਼੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਅਹਿਮਦਗੜ੍ਹ ਵੱਲੋਂ 21ਵੀਂ ਵਿਸ਼ਾਲ ਰੱਥ ਸ਼ੋਭਾ ਯਾਤਰਾ ਸ਼੍ਰੀ ਸਾਲਾਸਰ ਤੋਂ ਪਹੁੰਚੀ ਆਖੰਡ ਜੋਤ ਅਤੇ ਸੁੰਦਰ ਝਾਕੀਆਂ ਨਾਲ ਸ਼੍ਰੀ ਸੀਤਲਾ ਮਾਤਾ ਮੰਦਿਰ ਤੋਂ ਆਰੰਭ ਹੋ ਕੇ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਹੁੰਦੀ ਹੋਈ ਸ਼੍ਰੀ ਰਾਮ ਮੰਦਿਰ ਵਿਖੇ ਸੰਪੰਨ ਹੋਈ | ਸੰਸਥਾ ਪ੍ਰਬੰਧਕ ਆਨੰਦ ਮਿੱਤਲ, ਸੋਨੂੰ ਰਾਮਾਨੰਦ, ਜਗਦੀਸ਼ ਗੋਇਲ, ਬੱਗਾ ਡਾਂਗੋ, ਜੈ ਗੋਪਾਲ, ਅਨਿਲ ਜੈਨ, ਪਵਨ ਗੋਇਲ, ਅਨਿਲ ਗੋਇਲ, ਪਰਵੀਨ ਜੈਨ, ਵਿਪਨ ਤਾਇਲ, ਸੰਜੀਵ ਜੈਨ, ਮਹਿੰਦਰਪਾਲ, ਟੀਟੂ ਤਯਾਲ, ਵਿਕਾਸ ਮੁੰਨਾਂ, ਪੰਨਾ ਲਾਲ, ਸੋਹਣ ਲਾਲ ਬੁਟਾਹਰੀ, ਨਰੈਣ ਦਾਸ, ਪਵਨ ਤੇਲ ਵਾਲੇ, ਸੁਰਿੰਦਰ ਗੋਇਲ, ਗੋਪਾਲ ਦਰਪਣ, ਸੋਨੰੂ ਮੰਗਤ ਦੀ ਅਗਵਾਈ ਵਿਚ ਰਵਾਨਾ ਹੋਈ ਸ਼ੋਭਾ ਯਾਤਰਾ ਵਿਚ ਵਿਸ਼ੇਸ਼ ਤੌਰ 'ਤੇ ਸੰਜੀਵ ਗਰਗ, ਰਾਜੀਵ ਗਰਗ, ਆਪ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਯੂ ਕੇ ਕਾਂਗਰਸ ਪ੍ਰਧਾਨ ਕਮਲ ਧਾਲੀਵਾਲ, ਹਲਕਾ ਇੰਚਾਰਜ ਅਮਰਗੜ੍ਹ ਕਾਂਗਰਸ ਸਮਿਤ ਮਾਨ, ਭਾਜਪਾ ਤੋਂ ਹੀਰਾ ਸਿੰਘ ਅਮਰਗੜ੍ਹ, ਡੀ ਐੱਸ ਪੀ ਸੁਖਦੇਵ ਸਿੰਘ ਬਰਾੜ, ਨਗਰ ਕੌਂਸਲ ਪ੍ਰਧਾਨ ਵਿਕਾਸ ਕਿ੍ਸ਼ਨ, ਸੀਨੀਅਰ ਮੀਤ ਪ੍ਰਧਾਨ ਜਗਵੰਤ ਸਿੰਘ ਜੱਗੀ, ਸਾਬਕਾ ਪ੍ਰਧਾਨ ਵਿੱਕੀ ਟੰਡਨ ਤੇ ਰਵਿੰਦਰ ਪੁਰੀ, ਆੜ੍ਹਤੀਆ ਪ੍ਰਧਾਨ ਸੁਰਿੰਦਰ ਕੁਰੜ, ਕਾਂਗਰਸ ਪ੍ਰਧਾਨ ਦੀਪਕ ਸ਼ਰਮਾ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਅਕਾਲੀ ਪ੍ਰਧਾਨ ਕੁਲਵੰਤ ਸਿੰਘ ਸੋਹਲ ਤੇ ਜਥੇਦਾਰ ਅਵਤਾਰ ਸਿੰਘ ਜੱਸਲ, ਟਰੱਕ ਯੂਨੀਅਨ ਪ੍ਰਧਾਨ ਮਨਿੰਦਰਪਾਲ ਸਿੰਘ, ਸੁਪਰਡੈਂਟ ਮਨੋਜ ਗਰਗ, ਟਹਿਲ ਸਿੰਘ ਦੁਲਮਾ, ਜਸਵਿੰਦਰ ਸਿੰਘ ਜੱਸੀ, ਇੰਦਰ ਘਟੌੜਾ, ਬਘੇਲ ਸਿੰਘ ਉੱਭੀ, ਸੋਸ਼ਲ ਵੈੱਲਫੇਅਰ ਤੋਂ ਡਾ. ਸੁਨੀਤ ਹਿੰਦ, ਤਰਸੇਮ ਗਰਗ, ਸੰਜੇ ਮਿੱਤਲ ਪਿੰਟਾ, ਮੁੰਡੇ ਅਹਿਮਦਗੜ੍ਹ ਕਲੱਬ ਵੱਲੋਂ ਰਾਕੇਸ਼ ਗਰਗ, ਅਰੁਣ ਵਰਮਾ, ਤਿ੍ਲੋਚਨ ਸਿੰਘ ਚਾਪੜਾਂ, ਜਸਵਿੰਦਰ ਜੱਸੀ, ਇੰਦਰ ਘਟੌੜਾ, ਹੈਪੀ ਜਿੰਦਲ, ਪ੍ਰਮੋਦ ਗੁਪਤਾ, ਰਾਜਨ ਘਈ, ਐਡਵੋਕੇਟ ਅਮਿਤ ਕਰੀਰ, ਅਸ਼ੋਕ ਵਰਮਾ, ਗੋਪਾਲ ਕ੍ਰਿਸ਼ਨ ਟੋਨੀ, ਨਰੇਸ਼ ਭੁੱਟਾ, ਸ਼ੇਰੂ ਝਨੇਰੀਆ, ਅਮਿਤ ਗੋਇਲ ਰਿਸ਼ੂ, ਰਜੀਵ ਸਿੰਗਲਾ, ਵਿਜੇ ਕਾਕੜੀਆ, ਮੋਹਿਤ ਗੁਪਤਾ, ਸਤਿਅਮ ਨਾਗਰ, ਹਰਜੀਤ ਸਿੰਘ ਵੈਦ, ਕੀਰਤੀ ਸ਼ਰਮਾ, ਸਾਹਿਲ ਜਿੰਦਲ ਆਦਿ ਨੇ ਆਪਣੀਆਂ ਸੰਸਥਾਵਾਂ ਨਾਲ ਭਰਵਾਂ ਸਵਾਗਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪਿੰਗਲਵਾੜਾ ਨੇ ਕੱਪੜੇ ਦੇ 5 ਹਜ਼ਾਰ ਥੈਲੇ ਵੰਡ ਕੇ ਸਾਲ ਭਰ ਚੱਲਣ ਵਾਲੀ ਵਾਤਾਵਰਨ ਮੁਹਿੰਮ ਦਾ ਕੀਤਾ ਆਰੰਭ <br/> ਅਗਲੀ ਖ਼ਬਰ ਅਦਾਰਾ ਪ੍ਰਵਾਜ਼ ਦੀ ਜ਼ਿਲ੍ਹਾ ਇਕਾਈ ਦਾ ਗਠਨ <br/>
Ad Position 24