16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਮਾਤਾ ਸੁਰਜੀਤ ਕੌਰ ਮਾਹਮਦਪੁਰ ਨੂੰ ਵੱਖ-ਵੱਖ ਆਗੂਆਂ ਤੇ ਸੰਗਤਾਂ ਨੇ ਸ਼ਰਧਾਂਜਲੀਆਂ ਕੀਤੀਆਂ ਭੇਟ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਸ਼ੇਰਪੁਰ, 10 ਅਪੈ੍ਰਲ (ਦਰਸ਼ਨ ਸਿੰਘ ਖੇੜੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਪੰਚ ਗੁਰਮੀਤ ਸਿੰਘ ਮਾਹਮਦਪੁਰ, ਇੰਦਰਜੀਤ ਸਿੰਘ ਅਤੇ ਇਕਬਾਲ ਸਿੰਘ ਸੰਧੂ ਦੇ ਮਾਤਾ ਸੁਰਜੀਤ ਕੌਰ ਮਾਹਮਦਪੁਰ ਨਮਿੱਤ ਅਨਾਜ ਮੰਡੀ ਮਾਹਮਦਪੁਰ ਵਿਖੇ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਰਧਾ, ਸਤਿਕਾਰ ਅਤੇ ਸਨਮਾਨ ਦੇ ਰੂਪ ਵਿਚ ਸ਼ਰਧਾਂਜਲੀਆਂ ਭੇਂਟ ਕੀਤੀਆਂ | ਸੀਨੀਅਰ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਦੇ ਸਟੇਜ ਸੰਚਾਲਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ, ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਹਲਕਾ ਮਹਿਲ ਕਲਾਂ ਦੇ ਇੰਚਾਰਜ਼ ਜਥੇਦਾਰ ਨਾਥ ਸਿੰਘ ਹਮੀਦੀ ਅਤੇ ਗੁਰਬਚਨ ਸਿੰਘ ਬੱਚੀ ਨੇ ਮਾਤਾ ਜੀ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਮਾਂ ਧਰਤੀ ਤੇ ਸੱਚਮੁੱਚ ਰੱਬ ਦਾ ਰੋਲ ਅਦਾ ਕਰਦੀ ਹੈ | ਇਸ ਮੌਕੇ ਧਾਰਮਿਕ ਸ਼ਖ਼ਸੀਅਤ ਸੰਤ ਹਾਕਮ ਸਿੰਘ ਗੰਡੇਵਾਲ, ਬੀਬੀ ਹਰਚੰਦ ਕੌਰ ਘਨੌਰੀ, ਐਡਵੋਕੇਟ ਦਲਜੀਤ ਸਿੰਘ ਸੇਖੋਂ, ਰਣਜੀਤ ਸਿੰਘ ਰੰਧਾਵਾ, ਸਤਵੰਤ ਸਿੰਘ ਸੈਟੀ, ਚੇਅਰਮੈਨ ਅਜੀਤ ਸਿੰਘ ਕੁਤਬਾ,ਚੇਅਰਮੈਨ ਹਰਦੀਪ ਸਿੰਘ ਖਟੜਾ, ਸੁਖਵਿੰਦਰ ਸਿੰਘ ਮਾਹਮਦਪੁਰ, ਮਹਿਕਮ ਸਿੰਘ ਦੀਦਾਰਗੜ, ਜਥੇਦਾਰ ਨਿਰਭੈ ਸਿੰਘ ਮਾਹਮਦਪੁਰ, ਉੱਘੇ ਕਾਰੋਬਾਰੀ ਵਿੱਕੀ ਬਦੇਸ਼ਾ ਜਸਵਿੰਦਰ ਸਿੰਘ ਦੀਦਾਰਗੜ੍ਹ, ਜਗਦੇਵ ਸਿੰਘ ਬਧੇਸਾ, ਅਮਰਿੰਦਰ ਸਿੰਘ ਮੰਡੀਆਂ, ਠੇਕੇਦਾਰ ਹਰਜਿੰਦਰ ਸਿੰਘ ਕਾਂਝਲਾ,ਜਸਦੇਵ ਸਿੰਘ ਕਾਲਾਬੂਲਾ, ਦਵਿੰਦਰ ਸਿੰਘ ਕਾਲਾਬੂਲਾ, ਭਾਨ ਸਿੰਘ ਜੱਸੀ ਪੇਧਨੀ, ਗੁਰਜੀਤ ਸਿੰਘ ਚਾਂਗਲੀ, ਮੁਹੰਮਦ ਤੁਫ਼ੈਲ ਮਲਕ, ਅਜੀਤ ਸਿੰਘ ਚੰਦੂਰਾਈਆਂ, ਪ੍ਰਕਾਸ਼ ਚੰਦ ਗਰਗ ਸੰਗਰੂਰ, ਸੁਰਜੀਤ ਸਿੰਘ ਮੂਲੋਵਾਲ, ਇੰਦਰਪਾਲ ਸਿੰਘ ਦਿਉਲ, ਸੁਰਿੰਦਰ ਸਿੰਘ ਆਹਲੂਵਾਲੀਆ, ਲਾਭ ਸਿੰਘ ਗੰਡੇਵਾਲ, ਗੁਰਮੇਲ ਸਿੰਘ ਚੀਮਾ ਗੰਡੇਵਾਲ, ਕੁਲਵੰਤ ਸਿੰਘ ਟਿੱਬਾ, ਪ੍ਰਮਜੀਤ ਸਿੰਘ ਪੰਮਾ ਬਾਠ, ਮਹਿਤਾਬ ਸਿੰਘ ਗੰਡੇਵਾਲ, ਸੁਖਵਿੰਦਰ ਸਿੰਘ ਬੋਬੀ ਰੂੜਗੜ, ਸੁਖਦੀਪ ਸ਼ਰਮਾ, ਸੋਨੀ ਮੰਡੇਰ ਧੂਰੀ, ਸੁਖਵਿੰਦਰ ਸਿੰਘ ਧਾਂਦਰਾ, ਰਣਜੀਤ ਸਿੰਘ ਧਾਲੀਵਾਲ, ਚਰਨ ਸਿੰਘ ਜਵੰਦਾ, ਜਗਦੇਵ ਸਿੰਘ ਸਲੇਮਪੁਰ, ਗ਼ਰੀਬ ਸਿੰਘ ਛੰਨਾਂ, ਬਲਦੇਵ ਸਿੰਘ ਪੇਧਨੀ, ਸਵਿੰਦਰਪਾਲ ਸਿੰਘ ਰਾਜੂ ਖੇੜੀ, ਐਡਵੋਕੇਟ ਗਾਂਧੀ ਸਿੰਘ, ਗਿਆਨ ਸਿੰਘ ਬਾਵਾ ਧੂਰੀ, ਜਗਦੇਵ ਸਿੰਘ ਬਦੇਸ਼ਾ, ਅਜੀਤਪਾਲ ਸਿੰਘ ਪੰਜਗਰਾਈਆਂ, ਸ਼ਿਵਦੇਵ ਸਿੰਘ ਰੂੜ, ਬਹਾਦਰ ਸਿੰਘ ਜੈਨਪੁਰ, ਇੰਦਰਜੀਤ ਘਨੌਰੀ, ਜਸਵੰਤ ਸਿੰਘ ਭੱਠਲ, ਬਿ੍ਜ ਲਾਲ ਕਾਂਝਲਾ, ਪ੍ਰਧਾਨ ਦਰਸ਼ਨ ਸਿੰਘ ਕਾਂਝਲਾ, ਸਰਪੰਚ ਗੁਰਮੀਤ ਸਿੰਘ ਅਲੀਪੁਰ ਖ਼ਾਲਸਾ, ਨਿਰਮਲ ਸਿੰਘ ਬੋੜਹਾਈ, ਅਮਰਜੀਤ ਸਿੰਘ ਬਾਦਸ਼ਾਹਪੁਰ, ਨਰਿੰਦਰ ਸਿੰਘ ਕਾਲਾਬੂਲਾ, ਚਰਨਜੀਤ ਸਿੰਘ ਹੇੜੀਕੇ, ਬੰਤ ਸਿੰਘ ਧੂਰੀ ਬੱਸ, ਹਾਕਮ ਸਿੰਘ ਚੱਕ, ਐਡਵੋਕੇਟ ਗੁਰਮੁੱਖ ਸਿੰਘ ਟਿਵਾਣਾ, ਪੰਨੂੰ ਕਾਤਰੋਂ, ਗੁਰਦੀਪ ਸਿੰਘ ਕਾਤਰੋਂ, ਬਲਵਿੰਦਰ ਕੌਰ ਖਾਲਸਾ ਚੰਡੀਗੜ੍ਹ, ਮੁਕੰਦ ਸਿੰਘ ਖੇੜੀ, ਗੁਰੀ ਖੇੜੀ, ਸਰਪੰਚ ਦਵਿੰਦਰ ਸਿੰਘ ਬਦੇਸ਼ਾ, ਗੁਰਜੀਤ ਸਿੰਘ ਈਸਾਪੁਰ, ਹਾਕਮ ਸਿੰਘ ਪੰਚ ਗੰਡੇਵਾਲ, ਡਾਕਟਰ ਹਰਦੀਪ ਸਿੰਘ ਰੰਧਾਵਾ, ਉੱਘੇ ਕਾਰੋਬਾਰੀ ਬਲਤੇਜ ਸਿੰਘ ਰੂੜਗੜ, ਡੋਗਰ ਸਿੰਘ ਬੜੀ,ਮ ੇਲ ਮਾਹਮਦਪੁਰ, ਭਰਪੂਰ ਸਿੰਘ ਬੇਨੜਾ , ਗੁਰਜੰਟ ਸਿੰਘ ਗੰਡੇਵਾਲ, ਹਰਬੰਸ ਸਿੰਘ ਮੰਡੇਰ ਆਦਿ ਆਗੂ ਮੌਜੂਦ ਸਨ | ਸਰਪੰਚ ਗੁਰਮੀਤ ਸਿੰਘ ਮਾਹਮਦਪੁਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਡੈਮੋਕਰੈਟਿਕ ਟੀਚਰਜ਼ ਫ਼ਰੰਟ ਅਮਰਗੜ੍ਹ ਦੀ ਹੋਈ ਮੀਟਿੰਗ ਅਗਲੀ ਖ਼ਬਰ ਸੰਗਰੂਰ 'ਚ 36 ਘੰਟਿਆਂ 'ਚ 12 ਗਊਆਂ ਹਾਦਸੇ ਦਾ ਸ਼ਿਕਾਰ
Ad Position 24