01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਦੀ ਹੋਈ ਚੋਣ

Ad Position 21
No active advertisement
ਅਜੀਤ ਡੈਸਕ 25-04-2026
ਅਹਿਮਦਗੜ੍ਹ, 24 ਅਪੈ੍ਰਲ (ਸੁਖਜੀਤ ਸਿੰਘ ਖੇੜਾ)-ਸੂਬਾ ਕਮੇਟੀ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਮਲੇਰਕੋਟਲਾ ਦੀ ਜ਼ਿਲ੍ਹਾ ਕਮੇਟੀ ਦੀ ਚੋਣ ਸੁਰਾਜ ਹਸਪਤਾਲ ਕੰਗਣਵਾਲ ਵਿਖੇ ਜ਼ਿਲ੍ਹਾ ਪ੍ਰਧਾਨ ਡਾ ਬਲਜਿੰਦਰ ਸਿੰਘ ਚੱਕ ਦੀ ਅਗਵਾਈ ਹੇਠ ਹੋਈ | ਜਿਸ ਵਿੱਚ ਬਲਾਕ ਅਹਿਮਦਗੜ੍ਹ, ਬਲਾਕ ਮਲੇਰਕੋਟਲਾ ਦੀਆਂ ਕਮੇਟੀਆਂ ਹਾਜ਼ਰ ਹੋਈਆਂ | ਇਸ ਚੋਣ ਦੌਰਾਨ ਡਾ. ਹਰਦੀਪ ਕੁਮਾਰ ਬਬਲਾ ਚੇਅਰਮੈਨ, ਡਾ. ਜਸਵੰਤ ਸਿੰਘ ਝਨੇਰ ਸਰਪ੍ਰਸਤ, ਡਾ. ਬਲਜਿੰਦਰ ਸਿੰਘ ਚੱਕ ਜ਼ਿਲ੍ਹਾ ਪ੍ਰਧਾਨ, ਡਾ. ਅਮਰਜੀਤ ਸਿੰਘ ਧਲੇਰ ਸੀਨੀਅਰ ਮੀਤ ਪ੍ਰਧਾਨ, ਡਾ. ਸੁਰਾਜਦੀਨ ਕੰਗਣਵਾਲ ਜ਼ਿਲ੍ਹਾ ਸਕੱਤਰ, ਡਾ. ਇਮਤਿਆਜ ਕੈਸੀਅਰ, ਡਾ. ਗੁਰਪਿਆਰ ਸਿੰਘ ਧਨੋ ਪ੍ਰੈਸ ਸਕੱਤਰ, ਡਾ. ਰਣ ਸਿੰਘ ਜੁਆਇੰਟ ਸਕੱਤਰ, ਡਾ ਜਗਰੂਪ ਸਿੰਘ ਸੰਦੌੜ ਜੁਆਇੰਟ ਕੈਸੀਅਰ, ਡਾ. ਅਮਜਦ ਮੀਤ ਪ੍ਰਧਾਨ ਅਤੇ ਸੂਬਾ ਕਮੇਟੀ ਮੈਂਬਰ ਡਾਕਟਰ ਉਸਮਾਨ ਮਲੇਰਕੋਟਲਾ ਅਤੇ ਡਾ ਉਤਮ ਸਿੰਘ ਧਲੇਰ ਮੈਂਬਰ ਚੁਣੇ ਗਏ |

Ad Position 22
No active advertisement
ਪਿਛਲੀ ਖ਼ਬਰ ਡਾਇਰੈਕਟਰ ਸਿਹਤ ਪੰਜਾਬ ਨੇ ਸੰਗਰੂਰ ਹਸਪਤਾਲ ਦਾ ਕੀਤਾ ਅਚਨਚੇਤ ਦੌਰਾ <br/> ਅਗਲੀ ਖ਼ਬਰ ਧੂਰੀ ਵਿਖੇ ਘਰ ਵਿੱਚ ਪੈਟਰੋਲ ਬੰਬ ਸੁੱਟਣ ਵਾਲੇ ਤਿੰਨ ਵਿਅਕਤੀ ਗਿ੍ਫ਼ਤਾਰ <br/>
Ad Position 24