ਵਿਕਰਮ ਸਿੰਘ ਬੋਪੁਰ ਭਾਜਪਾ ਯੁਵਾ ਮੋਰਚਾ ਮੰਡਲ ਖਨੌਰੀ ਦਾ ਪ੍ਰਧਾਨ ਨਿਯੁਕਤ
ਖਨੌਰੀ ਨੇੜਲੇ ਪਿੰਡ ਬੋਪੁਰ ਵਿਖੇ ਭਾਜਪਾ ਦੇ ਜ਼ਿਲ੍ਹਾ ਜਰਨਲ ਸਕੱਤਰ ਰਾਂਝਾ ਬਖਸ਼ੀ, ਸੀਨੀਅਰ ਆਗੂ ਬਲਜੀਤ ਸਿੰਘ ਬੋਪੁਰ, ਰਾਕੇਸ਼ ਬਨਾਰਸੀ ਅਤੇ ਹੋਰ ਭਾਜਪਾ ਯੁਵਾ ਮੋਰਚਾ ਮੰਡਲ ਖਨੌਰੀ ਦੇ ਪ੍ਰਧਾਨ ਵਿਕਰਮ ਸਿੰਘ ਬੋਪੁਰ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ | ਤਸਵੀਰ: ਬਲਵਿੰਦਰ ਸਿੰਘ ਥਿੰਦ
<br/>
06-05-2026