11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਰਕਾਰੀ ਸਕੂਲ ਮਹੇਰਨਾ ਕਲਾਂ ਦਾ 10ਵੀਂ ਦਾ ਨਤੀਜਾ ਸੌ ਫ਼ੀਸਦੀ <br/>

Ad Position 21
No active advertisement
ਅਜੀਤ ਡੈਸਕ 14-05-2026
ਅਹਿਮਦਗੜ੍ਹ, 13 ਮਈ (ਸੁਖਜੀਤ ਸਿੰਘ ਖੇੜਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹੇਰਨਾ ਕਲਾਂ ਦੇ ਵਿਦਿਆਰਥੀਆਂ ਦਾ ਦਸਵੀਂ ਦਾ ਨਤੀਜਾ ਸੌ ਫ਼ੀਸਦੀ ਰਿਹਾ | ਸਕੂਲ ਪਿ੍ੰਸੀਪਲ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸਵੀਂ ਬੋਰਡ ਦੀ ਪ੍ਰੀਖਿਆ ਵਿਚ ਕੁੱਲ 25 ਵਿਦਿਆਰਥੀਆਂ ਨੇ ਪੇਪਰ ਦਿੱਤੇ ਅਤੇ ਨਤੀਜਾ 100 ਫ਼ੀਸਦੀ ਰਿਹਾ | ਦਸਵੀਂ ਦੀ ਵਿਦਿਆਰਥਣ ਈਸ਼ਰਤ ਖਾਤੂਨ ਨੇ 75% ਅੰਕ ਲੈ ਕੇ ਪਹਿਲਾਂ, ਇਰਨਵੀਰ ਕੌਰ ਨੇ 74.4% ਅੰਕ ਲੈ ਕੇ ਦੂਸਰਾ ਅਤੇ ਅਰਸ਼ੀ ਨੇ 72.3% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਸਵੇਰ ਦੀ ਸਭਾ ਵਿਚ ਪਿ੍ੰਸੀਪਲ ਦਵਿੰਦਰ ਸਿੰਘ ਵਲੋਂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਵੀ ਉਤਸ਼ਾਹਿਤ ਕੀਤਾ | ਇਸ ਮੌਕੇ ਲੈਕਚਰਾਰ ਦਵਿੰਦਰ ਸਿੰਘ ਨੱਥੂਮਾਜਰਾ, ਨਰਿੰਦਰ ਕੌਰ, ਸ਼ੌਕਤ ਅਲੀ, ਅੰਮਿ੍ਤਪਾਲ ਕੌਰ, ਸਰਬਜੀਤ ਕੌਰ ਮਨਦੀਪ ਕੌਰ, ਨਾਹਿਦਾ, ਮਨਵੀਰ ਕੌਰ, ਸਵਰਨਜੀਤ ਕੌਰ, ਸਕੂਲ ਮੈਨੇਜਰ ਹਰਦੀਪ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਈ ਲੌਂਗੋਵਾਲ ਨੇ ਜਾਣਿਆ ਸ੍ਰੀਮਤੀ ਨਿਰੰਜਣ ਕੌਰ ਕੰਬੋਜ ਦੀ ਸਿਹਤ ਦਾ ਹਾਲ <br/> ਅਗਲੀ ਖ਼ਬਰ ਪੋਲਟਰੀ ਫਾਰਮ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ <br/>
Ad Position 24