ਲੌਂਗੋਵਾਲ 'ਚ ਅਮਨ ਸ਼ਾਂਤੀ ਨਾਲ ਪਈਆਂ ਵੋਟਾਂ
ਅਜੀਤ ਡੈਸਕ
27-05-2026
ਕਿਹੜੇ ਵਾਰਡ ਚ ਕਿੰਨੀਆ ਵੋਟਾਂ ਪਈਆਂ
ਲੌਂਗੋਵਾਲ ਦੇ ਵਾਰਡ ਨੰਬਰ 1 ਵਿਚ ਕੁੱਲ 979 ਵੋਟਾਂ ਚੋਂ 792 ਵੋਟਾਂ, ਵਾਰਡ ਨੰਬਰ 2 ਚੋਂ 843 ਚੋਂ 734, ਵਾਰਡ ਨੰਬਰ 3 ਵਿਚ 987 ਚੋਂ 825, ਵਾਰਡ ਨੰਬਰ 4 ਵਿਚ 910 ਚੋਂ 777, ਵਾਰਡ ਨੰਬਰ 5 ਵਿਚ 1080 ਚੋਂ 914, ਵਾਰਡ ਨੰਬਰ 6 ਵਿਚ 1044 ਚੋਂ 839, ਵਾਰਡ ਨੰਬਰ 7 ਵਿਚ 894 ਚੋਂ 719, ਵਾਰਡ ਨੰਬਰ 8 ਵਿਚ 1010 ਚੋਂ 840, ਵਾਰਡ ਨੰਬਰ 9 ਵਿਚ 764 ਚੋਂ 618, ਵਾਰਡ ਨੰਬਰ 10 ਵਿਚ 849 ਚੋਂ 764, ਵਾਰਡ ਨੰਬਰ 11 ਵਿਚ 977 ਚੋਂ 730, ਵਾਰਡ ਨੰਬਰ 12 ਵਿਚ 846 ਚੋਂ 764, ਵਾਰਡ ਨੰਬਰ 13 ਵਿਚ 644 ਚੋਂ 566, ਵਾਰਡ ਨੰਬਰ 14 ਵਿਚ 1017 ਚੋਂ 844, ਵਾਰਡ ਨੰਬਰ 15 ਵਿਚ 730 ਚੋਂ 626 ਵੋਟਾਂ ਪੋਲ ਹੋਈਆਂ ਹਨ |