05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਗੁਰਦੁਆਰਾ ਰੋਗ ਨਿਵਾਰਨ ਸਾਹਿਬ ਵਿਖੇ ਚਾਰ ਰੋਜ਼ਾ ਸਮਾਗਮ ਵਿਚ ਸੰਗਤਾਂ ਨੇ ਉਤਸ਼ਾਹ ਨਾਲ ਲਿਆ ਭਾਗ

ਸੰਗਰੂਰ, 3 ਅਗਸਤ (ਅਮਨਦੀਪ ਸਿੰਘ ਬਿੱਟਾ)–ਗੁਰਦੁਆਰਾ ਰੋਗ ਨਿਵਾਰਨ ਸਾਹਿਬ ਉੱਪਲੀ ਚੱਠੇ ਰੋਡ ਦੇ ਮੁੱਖ ਪ੍ਰਬੰਧਕ ਬਾਬਾ ਅਮਰੀਕ ਸਿੰਘ ਸ਼ਾਦੀਹਰੀ ਨੇ ਕਿਹਾ ਕਿ ਚਾਰ ਰੋਜਾ ਸਿਮਰਨ ਅਭਿਆਸ ਅਤੇ ਗੁਰਮਤਿ ਸਮਾਗਮ ਜੋ 1 ਅਗਸਤ ਤੋਂ ਆਰੰਭ ਹੋਏ ਹਨ, ਬੜੇ ਉਤਸ਼ਾਹ ਭਰੇ ਮਾਹੌਲ ਵਿਚ ਚੱਲ ਰਹੇ ਹਨ। 1 ਤੋਂ 4 ਅਗਸਤ ਤੱਕ ਫਿਜ਼ੀਓਥਰੈਪੀ ਕੈਂਪ, 1 ਅਤੇ 2 ਅਗਸਤ ਨੂੰ ਮੈਡੀਕਲ ਕੈਂਪ ਅਤੇ 3 ਅਗਸਤ ਨੂੰ ਅੱਖਾਂ ਦਾ ਕੈਂਪ ਵੀ ਲਗਾਇਆ ਗਿਆ ।

Ad Position 21
No active advertisement
ਅਜੀਤ ਡੈਸਕ 04-08-2026
ਸੰਗਰੂਰ, 3 ਅਗਸਤ (ਅਮਨਦੀਪ ਸਿੰਘ ਬਿੱਟਾ)–ਗੁਰਦੁਆਰਾ ਰੋਗ ਨਿਵਾਰਨ ਸਾਹਿਬ ਉੱਪਲੀ ਚੱਠੇ ਰੋਡ ਦੇ ਮੁੱਖ ਪ੍ਰਬੰਧਕ ਬਾਬਾ ਅਮਰੀਕ ਸਿੰਘ ਸ਼ਾਦੀਹਰੀ ਨੇ ਕਿਹਾ ਕਿ ਚਾਰ ਰੋਜਾ ਸਿਮਰਨ ਅਭਿਆਸ ਅਤੇ ਗੁਰਮਤਿ ਸਮਾਗਮ ਜੋ 1 ਅਗਸਤ ਤੋਂ ਆਰੰਭ ਹੋਏ ਹਨ, ਬੜੇ ਉਤਸ਼ਾਹ ਭਰੇ ਮਾਹੌਲ ਵਿਚ ਚੱਲ ਰਹੇ ਹਨ। 1 ਤੋਂ 4 ਅਗਸਤ ਤੱਕ ਫਿਜ਼ੀਓਥਰੈਪੀ ਕੈਂਪ, 1 ਅਤੇ 2 ਅਗਸਤ ਨੂੰ ਮੈਡੀਕਲ ਕੈਂਪ ਅਤੇ 3 ਅਗਸਤ ਨੂੰ ਅੱਖਾਂ ਦਾ ਕੈਂਪ ਵੀ ਲਗਾਇਆ ਗਿਆ । ਬਾਬਾ ਅਮਰੀਕ ਸਿੰਘ ਨੇ ਦੱਸਿਆ ਕਿ 1 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ 4 ਅਗਸਤ ਨੂੰ ਸ਼ਾਮੀ ਸਿਮਰਨ ਅਭਿਆਸ, ਰਾਤੀ ਸਨਮਾਨ ਵੰਡ ਸਮਾਰੋਹ ਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਸਮਗਾਮ ਵਿਚ ਇਲਾਕੇ ਦੀ ਸੰਗਤ ਉਤਸ਼ਾਹ ਨਾਲ ਸ਼ਮੂਲੀਅਤ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਬਲਵਿੰਦਰ ਕੌਰ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਛੱਡ ਚੁੱਕੇ ਸਨ - ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਅਗਲੀ ਖ਼ਬਰ ਵਾਸ਼ਿੰਗਟਨ ’ਚ ਅੱਗ ਦਾ ਕਹਿਰ , 500 ਤੋਂ ਵੱਧ ਇਮਾਰਤਾਂ ਤਬਾਹ ਤੇ 60 ਹਜ਼ਾਰ ਲੋਕਾਂ ਬਚਾਏ
Ad Position 24
No active advertisement