ਤੀਆਂ ਦੌਰਾਨ ਪੰਜਾਬੀ ਵਿਰਸੇ ਦੀ ਕੀਤੀ ਪ੍ਰਦਰਸ਼ਨੀ
ਸੰਗਰੂਰ, 17 ਅਗਸਤ (ਸੁਖਵਿੰਦਰ ਸਿੰਘ ਫੁੱਲ) - ਰਾਜਦੀਪ ਕੌਰ ਬਰਾੜ ਦੀ ਅਗਵਾਈ ਹੇਠ ਸਥਾਨਕ ਪਟਿਆਲਾ ਰੋਡ ਸਥਿਤ ਸੁੱਖ ਫਾਰਮ ਵਿਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬੀ ਵਿਰਸੇ ਦੀ ਖੂਬਸੂਰਤ ਪ੍ਰਦਰਸ਼ਨੀ ਵੀ ਲਗਾਈ ਗਈ।
ਸੰਗਰੂਰ, 17 ਅਗਸਤ (ਸੁਖਵਿੰਦਰ ਸਿੰਘ ਫੁੱਲ) - ਰਾਜਦੀਪ ਕੌਰ ਬਰਾੜ ਦੀ ਅਗਵਾਈ ਹੇਠ ਸਥਾਨਕ ਪਟਿਆਲਾ ਰੋਡ ਸਥਿਤ ਸੁੱਖ ਫਾਰਮ ਵਿਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬੀ ਵਿਰਸੇ ਦੀ ਖੂਬਸੂਰਤ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਗਮ ਵਿਚ ਰੀਟਾ ਹੰਸ, ਬਿੰਦੀਆ, ਦਿਵਿਆ ਬਰਾੜ, ਡਾ. ਹਰਪ੍ਰੀਤ ਕੌਰ, ਡਾ. ਰਸ਼ਪਿੰਦਰ ਕੌਰ, ਸ਼ੈਲੀ ਆਨੰਦ, ਰਿਸ਼ਪਾਲ ਕੌਰ, ਮਿਨਾ ਸੇਖੋਂ, ਹਰਜਿੰਦਰ ਕੌਰ ਢੀਂਡਸਾ ਪਟਿਆਲਾ, ਜਸਲੀਨ ਕੌਰ ਬਰਨਾਲਾ, ਗਗਨ ਸੇਖੋਂ, ਨੰਦਨੀ ਧੀਮਾਨ, ਸੁਖਪਾਲ ਕੌਰ, ਸੰਦੀਪ ਕੌਰ, ਅਮਨ, ਨਰਿੰਦਰ ਕੌਰ, ਜਸਵੰਤ ਕੌਰ, ਕੀਰਤੀ, ਸਿਮਰਨ ਸੋਮਲ, ਸੁਖਜੀਤ ਗਰੇਵਾਲ, ਰਾਜੂ ਗਰੇਵਾਲ, ਮਦੀਨਾ, ਮੋਨੀਕਾ, ਅਮਨਦੀਪ ਕੌਰ, ਬਿੰਦੀਆ, ਪ੍ਰਥਮ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ।