19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਐੱਮ.ਐੱਲ.ਜੀ. ਸਕੂਲ ਚੀਮਾ ਵਿਖੇ ਉਤਸ਼ਾਹ ਨਾਲ ਮਨਾਇਆ ‘ਤੀਆਂ ਦਾ ਤਿਉਹਾਰ’

ਮੂਣਕ, 18 ਅਗਸਤ (ਭਾਰਦਵਾਜ/ਸਿੰਗਲਾ) - ਮੂਣਕ ਟੋਹਾਣਾ ਕੌਮੀ ਰੋਡ ’ਤੇ ਇੱਕ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋਣ ਨਾਲ ਵਾਪਰੇ ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਮੌਤ ਹੋ ਗਈ ਹੋ ਗਈ ਅਤੇ ਕਾਰ ਚਾਲਕ ਮੌਕੇ ਤੋਂ ਵਿੱਚ ਭੱਜਣ ਸਫਲ ਹੋ ਗਿਆ, ਮੂਣਕ ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਅਧਾਰ ਤੇ ਕਾਰ ਚਾਲਕ ਖਿਲਾਫ ਮੁਕਦਮਾ ਦਰਜ ਕਰਕੇ ਮਿਰਤਕ ਦੀ ਲਾਸ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਪੁਲਿਸ ਨੇ ਮ੍ਰਿਤਕ ਅਸ਼ੋਕ ਕੁਮਾਰ ਦੇ ਪਿਤਾ ਮਹਿੰਦਰ ਵਾਸੀ ਕਨਹੜੀ ਥਾਣਾ ਸਦਰ ਟੋਹਾਣਾ (ਹਰਿਆਣਾ) ਵੱਲੋ ਲਿਖਵਾਏ ਗਏ ਬਿਆਨਾਂ ’ਚ ਉਸਦਾ ਪੁੱਤਰ ਅਸ਼ੋਕ ਕੁਮਾਰ (37) ਜੋ ਕਿ ਡਰਾਇਵਰੀ ਕਰਦਾ ਸੀ, ਉਹ ਆਪਣੇ ਮੋਟਰਸਾਇਕਲ ਤੇ ਸਵਾਰ ਹੋ ਕੇ ਕਿਸੇ ਕੰਮ ਕਾਰ ਲਈ ਮੂਣਕ ਗਿਆ ਹੋਇਆ ਸੀ।

Ad Position 21
No active advertisement
ਹਾਦਸੇ ਵਿੱਚ ਨੁਕਸਾਨੀ ਕਾਰ ਤੇ ਮੋਰਸਾਈਕਲ ਦਾ ਦ੍ਰਿਸ਼। ਤਸਵੀਰ : ਵਰਿੰਦਰ ਭਾਰਦਵਾਜ ਬੈਲਜ਼ ਇੰਸਟੀਚਿਊਟ ਚੀਮਾ ਮੰਡੀ ਵਿਖੇ ’ਤੀਆਂ ਦਾ ਤਿਉਹਾਰ’ ਮਨਾਉਣ ਸਮੇਂ ਵਿਦਿਆਰਥਣਾਂ। ਤਸਵੀਰ : ਗੁਰਜੀਤ ਸਿੰਘ ਚਹਿਲ ਐਮ.ਐਲ.ਜੀ. ਮਨਾਇਆ ਚੀਮਾ ਵਿਖੇ ਕਰਵਾਏ ‘ਤੀਆਂ ਦਾ ਤਿਉਹਾਰ’ ਦਾ ਦ੍ਰਿਸ਼। ਤਸਵੀਰ : ਗੁਰਜੀਤ ਸਿੰਘ ਚਹਿਲ 19-08-2026
ਮੂਣਕ, 18 ਅਗਸਤ (ਭਾਰਦਵਾਜ/ਸਿੰਗਲਾ) - ਮੂਣਕ ਟੋਹਾਣਾ ਕੌਮੀ ਰੋਡ ’ਤੇ ਇੱਕ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋਣ ਨਾਲ ਵਾਪਰੇ ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਮੌਤ ਹੋ ਗਈ ਹੋ ਗਈ ਅਤੇ ਕਾਰ ਚਾਲਕ ਮੌਕੇ ਤੋਂ ਵਿੱਚ ਭੱਜਣ ਸਫਲ ਹੋ ਗਿਆ, ਮੂਣਕ ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਅਧਾਰ ਤੇ ਕਾਰ ਚਾਲਕ ਖਿਲਾਫ ਮੁਕਦਮਾ ਦਰਜ ਕਰਕੇ ਮਿਰਤਕ ਦੀ ਲਾਸ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਪੁਲਿਸ ਨੇ ਮ੍ਰਿਤਕ ਅਸ਼ੋਕ ਕੁਮਾਰ ਦੇ ਪਿਤਾ ਮਹਿੰਦਰ ਵਾਸੀ ਕਨਹੜੀ ਥਾਣਾ ਸਦਰ ਟੋਹਾਣਾ (ਹਰਿਆਣਾ) ਵੱਲੋ ਲਿਖਵਾਏ ਗਏ ਬਿਆਨਾਂ ’ਚ ਉਸਦਾ ਪੁੱਤਰ ਅਸ਼ੋਕ ਕੁਮਾਰ (37) ਜੋ ਕਿ ਡਰਾਇਵਰੀ ਕਰਦਾ ਸੀ, ਉਹ ਆਪਣੇ ਮੋਟਰਸਾਇਕਲ ਤੇ ਸਵਾਰ ਹੋ ਕੇ ਕਿਸੇ ਕੰਮ ਕਾਰ ਲਈ ਮੂਣਕ ਗਿਆ ਹੋਇਆ ਸੀ। ਜਦੋਂ ਉਹ ਰਾਤ ਨੂੰ ਕਰੀਬ 10 ਵਜੇ ਆਪਣਾ ਕੰਮ ਕਾਰ ਨਿਵੇੜ ਕੇ ਮੋਟਰਸਾਇਕਲ ਤੇ ਸਵਾਰ ਹੋ ਕੇ ਵਾਪਿਸ ਟੋਹਾਣਾ ਵੱਲ ਨੂੰ ਆ ਰਿਹਾ ਸੀ। ਜਦੋਂ ਅਸੋਕ ਬੱਸ ਅੱਡਾ ਰਾਮਪੁਰਾ ਗੁੱਜਰਾਂ ਕੋਲ ਪੁੱਜਿਆ ਤਾਂ ਸਾਹਮਣੇ ਤੋਂ ਆ ਰਹੇ ਕਾਰ ਚਾਲਕ ਨੇ ਅਣਗਹਿਲੀ ਨਾਲ ਆਪਣੀ ਕਾਰ ਗਲਤ ਸਾਈਡ ਲਿਆ ਕੇ ਅਸ਼ੋਕ ਦੇ ਮੋਟਰਸਾਇਕਲ ਵਿੱਚ ਮਾਰੀ। ਜਿਸ ਦੌਰਾਨ ਅਸੋਕ ਨੂੰ ਕਾਫੀ ਗੰਭੀਰ ਸੱਟਾਂ ਵੱਜੀਆ ਤੇ ਮੋਟਰਸਾਇਕਲ ਵੀ ਕਾਫੀ ਨੁਕਸਾਨਿਆ ਗਿਆ ਜਦਕਿ ਕਾਰ ਚਾਲਕ ਮੌਕੇ ਤੇ ਕਾਰ ਛੱਡ ਕੇ ਭੱਜਣ ਵਿੱਚ ਸਫਲ ਹੋ ਗਿਆ। ਰਾਹਗੀਰਾਂ ਨੇ ਅਸੋਕ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੂਣਕ ਵਿਖੇ ਦਾਖਲ ਕਰਵਾਇਆ ਜਿੱਥੇ ਡਾਕਟਰ ਸਾਹਿਬ ਨੇ ਚੈੱਕਅਪ ਕਰਨ ਉਪਰੰਤ ਅਸ਼ੋਕ ਕੁਮਾਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮਿਰਤਕ ਆਪਣੇ ਪਿੱਛੇ ਪਤਨੀ ਤੇ ਦੋ ਛੋਟੇ ਪੁੱਤਰਾਂ ਨੂੰ ਛੱਡ ਗਿਆ ਹੈ। ਮੂਣਕ ਪੁਲਿਸ ਨੇ ਕਾਰ ਚਾਲਕ ਗੁਰਪ੍ਰੀਤ ਸਿੰਘ ਪੁੱਤਰ ਸੱਤ ਪਾਲ ਸਿੰਘ ਵਾਸੀ ਰੱਤਾ ਖੇੜਾ ਥਾਣਾ ਸਦਰ ਟੋਹਾਣਾ ਜਿਲਾ ਫਤਿਆਬਾਦ (ਹਰਿਆਣਾ) ਦੇ ਖਿਲਾਫ ਮੁਕਦਮਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਡਾਕਟਰ ਮੁਹੰਮਦ ਸ਼ਬੀਰ ਸਿਹਤ ਮੰਤਰੀ ਪੰਜਾਬ ਵਲੋਂ ਸਨਮਾਨਿਤ ਅਗਲੀ ਖ਼ਬਰ ਸੰਗਰੂਰ ਤੋਂ ਤਬਦੀਲ ਹੋਏ ਐੱਸ.ਪੀ. ਨਵਰੀਤ ਸਿੰਘ ਵਿਰਕ, ਰਾਜੇਸ਼ ਛਿੱਬਰ ਅਤੇ ਦਵਿੰਦਰ ਅੱਤਰੀ ਨੂੰ ਸੰਗਰੂਰ ਵਾਸੀਆਂ ਨੇ ਦਿੱਤ...
Ad Position 24