06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਨਵ-ਨਿਯੁਕਤ ਸਰਕਲ ਪ੍ਰਧਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ

ਮੂਨਕ, 6 ਸਿਤੰਬਰ (ਪ੍ਰਵੀਨ ਮਦਾਨ , ਕੇਵਲ ਸਿੰਗਲਾ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਬੀ. ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਮੂਨਕ, 6 ਸਿਤੰਬਰ (ਪ੍ਰਵੀਨ ਮਦਾਨ , ਕੇਵਲ ਸਿੰਗਲਾ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਕੜੈਲ ਵਲੋਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਅਕਾਲੀ ਦਲ ਦੇ ਮੂਨਕ ਦਫ਼ਤਰ ’ਚ ਹਲਕਾ ਲਹਿਰਾ ਗਾਗਾ ਦਿਹਾਤੀ ਦੇ ਬੀ ਸੀ ਵਿੰਗ ਦੇ ਵੱਖ-ਵੱਖ ਸਰਕਲਾਂ ਲਈ ਨਵ-ਨਿਯੁਕਤ ਸਰਕਲ ਪ੍ਰਧਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ । ਇਸ ਮੌਕੇ ਨਿਯੁਕਤ ਕੀਤੇ ਗਏ ਸਰਕਲ ਪ੍ਰਧਾਨਾਂ ’ਚ ਸੁਰਿੰਦਰ ਸਿੰਘ ਰਾਮਗੜ ਗੁਜਰਾਂ ਨੂੰ ਹਲਕਾ ਲਹਿਰਾ ਗਾਗਾ ਦਿਹਾਤੀ ਦੇ ਪ੍ਰਧਾਨ, ਗੁਰਲਾਲ ਸਿੰਘ ਬਾਦਲਗੜ ਸਰਕਲ ਦਿਹਾਤੀ ਮੂਨਕ, ਹਰਭਜਨ ਸਿੰਘ ਕੁਦਨੀ ਸਰਕਲ ਦਿਹਾਤੀ ਮੂਨਕ- 2, ਗੁਰਜੰਟ ਸਿੰਘ ਅਨਦਾਣਾ ਸਰਕਲ ਅਨਦਾਣਾ, ਰਣਜੀਤ ਸਿੰਘ ਭੁਟਾਲ ਖੁਰਦ ਸਰਕਲ ਭੁਟਾਲ ਖੁਰਦ ਅਤੇ ਰਸ਼ਪਾਲ ਸਿੰਘ ਕੱਦੂ ਸਰਕਲ ਦਿਹਾਤੀ ਲਹਿਰਾ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ। ਇਸ ਮੌਕੇ ਨਿਰਮਲ ਸਿੰਘ ਕੜੈਲ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ।
Ad Position 22
No active advertisement
ਪਿਛਲੀ ਖ਼ਬਰ ਮੋਹਨਜੀਤ ਸਿੰਘ ਦੀ ਕੁੱਟਮਾਰ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਖੜ੍ਹੇ ਕੀਤੇ ਸਵਾਲ- ਪੰਮਾ ਬਾਠ ਅਗਲੀ ਖ਼ਬਰ ਸਾਹਿਤ ਸਭਾ ਸ਼ੇਰਪੁਰ ਵਲੋਂ ਮਾ: ਦਰਸ਼ਨ ਸਿੰਘ ਕਾਤਿਲ ਅਤੇ ਵਿਦਵਾਨ ਸਿੰਘ ਸੋਨੀ ਨੂੰ ਯਾਦ ਕੀਤਾ
Ad Position 24