11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮਾਂ ਭਗਵਤੀ ਜਾਗਰਨ 20 ਨੂੰ

ਸ਼ੇਰਪੁਰ, 10 ਸਤੰਬਰ (ਮੇਘ ਰਾਜ ਜੋਸ਼ੀ) - ਸ੍ਰੀ ਦੁਰਗਾ ਮੰਦਰ ਕਮੇਟੀ, ਸਮੂਹ ਗ੍ਰਾਮ ਪੰਚਾਇਤ ਨਗਰ ਨਿਵਾਸੀ ਅਤੇ ਦੁਰਗਾ ਭਜਨ ਮੰਡਲੀ ਭਗਵਾਨਪੁਰਾ ਵਲੋਂ 15ਵਾਂ ਵਿਸਾਲ ਮਾਂ ਭਗਵਤੀ ਜਾਗਰਣ ਸ੍ਰੀ ਦੁਰਗਾ ਮੰਦਰ ਭਗਵਾਨਪੁਰਾ ਵਿਖੇ 20 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਡਤ ਸੁਨੀਲ ਦੱਤ ਮੁੱਖ ਪੁਜਾਰੀ ਦੁਰਗਾ ਮੰਦਰ ਨੇ ਦੱਸਿਆ ਕਿ ਜੋਤੀ ਪ੍ਰਚੰਡ ਰਾਤ 8 ਵਜੇ ਕਿਰਨ ਮਹੰਤ ਜੀ ਕਰਨਗੇ ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਸ਼ੇਰਪੁਰ, 10 ਸਤੰਬਰ (ਮੇਘ ਰਾਜ ਜੋਸ਼ੀ) - ਸ੍ਰੀ ਦੁਰਗਾ ਮੰਦਰ ਕਮੇਟੀ, ਸਮੂਹ ਗ੍ਰਾਮ ਪੰਚਾਇਤ ਨਗਰ ਨਿਵਾਸੀ ਅਤੇ ਦੁਰਗਾ ਭਜਨ ਮੰਡਲੀ ਭਗਵਾਨਪੁਰਾ ਵਲੋਂ 15ਵਾਂ ਵਿਸਾਲ ਮਾਂ ਭਗਵਤੀ ਜਾਗਰਣ ਸ੍ਰੀ ਦੁਰਗਾ ਮੰਦਰ ਭਗਵਾਨਪੁਰਾ ਵਿਖੇ 20 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਡਤ ਸੁਨੀਲ ਦੱਤ ਮੁੱਖ ਪੁਜਾਰੀ ਦੁਰਗਾ ਮੰਦਰ ਨੇ ਦੱਸਿਆ ਕਿ ਜੋਤੀ ਪ੍ਰਚੰਡ ਰਾਤ 8 ਵਜੇ ਕਿਰਨ ਮਹੰਤ ਜੀ ਕਰਨਗੇ । ਇਸ ਮੌਕੇ ਮਾਤਾ ਦਾ ਗੁਣਗਾਨ ਪੰਜਾਬੀ ਗਾਇਕ ਰੋਸ਼ਨ ਪ੍ਰਿੰਸ, ਦੇਵਰਾਜ ਧੂਰੀ ਵਾਲੇ ਅਤੇ ਮੈਡਮ ਕਵਿਤਾ ਕਰਨਗੇ । ਇਸ ਮੌਕੇ ਮੁੱਖ ਮਹਿਮਾਨ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ ਸਰਪੰਚ ਰਾਜਵਿੰਦਰ ਸਿੰਘ, ਡਾ. ਜੋਤ ਗਰੇਵਾਲ ਐਸ ਐਸ ਪੀ ਸੰਗਰੂਰ, ਚੇਅਰਮੈਨ ਦਲਵੀਰ ਸਿੰਘ ਢਿੱਲੋ, ਪਨੀਤ ਸ਼ਰਮਾ ਐਕਸੀਐਨ ਮੰਡੀ ਬੋਰਡ, ਡਾ. ਧਰਮਵੀਰ ਗੋਇਲ, ਵਿਸ਼ਾਲ ਜਿੰਦਲ ਭੁੱਚੋ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਜੱਸੀ ਕਰਤਾਰਪੁਰਾ ਨੇ ਪਾਇਲਟ ਨਾਲ ਮੁਲਾਕਤ ਦੌਰਾਨ ਉਠਾਏ ਪੰਜਾਬ ਦੇ ਮਸਲੇ ਕਾਂਗਰਸ ਹੀ ‘ਆਪ’ ਨੂੰ ਕਰਾਰੀ ਹਾਰ ਦੇਣ ਦੇ ਸਮਰ... ਅਗਲੀ ਖ਼ਬਰ 80 ਗ੍ਰਾਮ ਹੈਰੋਇਨ ਤੇ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ
Ad Position 24