17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸ਼ੇਖੂਪੁਰਾ ਰਾਮਲੀਲ੍ਹਾ ਕਮੇਟੀ ਵਲੋਂ ਜਾਰੀ ਕੀਤਾ ਸੱਦਾ ਪੱਤਰ, 9 ਤੋਂ ਆਰੰਭ ਹੋਵੇਗੀ ਰਾਮਲੀਲ੍ਹਾ

ਸੰਗਰੂਰ, 16 ਸਤੰਬਰ (ਅਮਨਦੀਪ ਸਿੰਘ ਬਿੱਟਾ) - ਰਾਮਲੀਲ੍ਹਾ ਵੈੱਲਫੇਅਰ ਕਮੇਟੀ ਸ਼ੇਖੂਪੁਰਾ ਕਮੇਟੀ ਦੇ ਪ੍ਰਧਾਨ ਨਰੇਸ਼ ਗਾਬਾ ਦੀ ਰਹਿਨੂਮਾਈ ਹੇਠ ਰਾਮਲੀਲ੍ਹਾ ਦਾ ਸੱਦਾ ਪੱਤਰ ਜਾਰੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਸ਼ਰਧਾ ਭਗਤੀ ਅਤੇ ਧਾਰਮਿਕ ਭਾਵਨਾ ਨਾਲ਼ ਰਾਮਲੀਲ੍ਹਾ ਦਾ ਆਯੋਜਨ ਸ਼ੇਖੂਪੁਰਾ ਕਮੇਟੀ ਵਲੋਂ ਕੀਤਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 17-09-2026
ਸੰਗਰੂਰ, 16 ਸਤੰਬਰ (ਅਮਨਦੀਪ ਸਿੰਘ ਬਿੱਟਾ) - ਰਾਮਲੀਲ੍ਹਾ ਵੈੱਲਫੇਅਰ ਕਮੇਟੀ ਸ਼ੇਖੂਪੁਰਾ ਕਮੇਟੀ ਦੇ ਪ੍ਰਧਾਨ ਨਰੇਸ਼ ਗਾਬਾ ਦੀ ਰਹਿਨੂਮਾਈ ਹੇਠ ਰਾਮਲੀਲ੍ਹਾ ਦਾ ਸੱਦਾ ਪੱਤਰ ਜਾਰੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਸ਼ਰਧਾ ਭਗਤੀ ਅਤੇ ਧਾਰਮਿਕ ਭਾਵਨਾ ਨਾਲ਼ ਰਾਮਲੀਲ੍ਹਾ ਦਾ ਆਯੋਜਨ ਸ਼ੇਖੂਪੁਰਾ ਕਮੇਟੀ ਵਲੋਂ ਕੀਤਾ ਜਾ ਰਿਹਾ ਹੈ। ਕਮੇਟੀ ਦੇ ਚੇਅਰਮੈਨ ਪ੍ਰਕਾਸ਼ ਚੰਦ, ਸਰਪ੍ਰਸਤ ਰਾਜ ਕੁਮਾਰ ਅਰੋੜਾ, ਕੈਸ਼ੀਅਰ ਕੁਲਦੀਪ ਦੇਹਰਾਨ ਨੇ ਦੱਸਿਆ ਕਿ 6 ਅਕਤੂਬਰ ਨੂੰ ਝੰਡਾ ਚੜ੍ਹਾਉਣ ਦੀ ਰਸਮ ਹੋਵੇਗੀ, ਜਦ ਕਿ 9 ਅਕਤੂਬਰ ਨੂੰ ਸ੍ਰੀ ਰਾਮਲੀਲ੍ਹਾ ਦਾ ਮੰਚਨ ਆਰੰਭ ਹੋ ਜਾਵੇਗਾ। ਇਸ ਮੌਕੇ ਗੌਰਵ ਗੁਪਤਾ, ਨਰੇਸ ਬਾਗੀਆਂ, ਹਰਜੀਤ ਸਿੰਘ ਸਿੱਧੂ ਦੀਪਕ ਗਾਬਾ, ਪੂਰਨ ਸ਼ਰਮਾ, ਪ੍ਰੇਮ ਸ਼ਰਮਾ ਸਨੀ ਬੈਨੀਪਾਲ, ਆਵਾ ਸਿੰਘ, ਦਵਿੰਦਰ ਮਨਦੰਦਾ, ਨਵਦੀਪ ਗਾਬਾ ਹਰੀਸ਼ ਟੁਟੇਜਾ, ਵਿਜੈ ਢੋਲੇਵਾਲ਼, ਅਰੁਨ ਕਪਿਲ, ਸਨੀ ਗਾਂਧੀ, ਸਾਹਿਲ ਵਰਮਾ, ਬੀ.ਐੱਲ.ਐੱਲ. ਰੰਗਾ, ਨਿਪੁੰਨ ਕਾਂਤ, ਵਿੱਕੀ ਨਾਗਪਾਲ, ਨਵੀਨ ਬੱਗਾ, ਰਜਿੰਦਰ ਮਨਚੰਦਾ, ਪਾਲੀ ਵਲੇਚਾ, ਬਿੰਨੀ ਅਰੋੜਾ, ਵਿੱਕੀ ਮਦਾਨ, ਦੀਪੂ ਸਤੀਜਾ, ਸਚਿਤ ਕਥੂਰੀਆ, ਪ੍ਰਦੀਪ ਕੁਮਾਰ, ਅਮਨ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗਣੇਸ਼ ਉਤਸਵ ਸੰਬੰਧੀ ਵਿਸ਼ਾਲ ਕਲਸ਼ ਤੇ ਝੰਡਾ ਯਾਤਰਾ ਕੱਢੀ ਅਗਲੀ ਖ਼ਬਰ ਉਸਾਰੂ ਸਾਹਿਤ ਸਮੇਂ ਦੀ ਮੁੱਖ ਲੋੜ- ਅਨੋਖ ਸਿੰਘ ਵਿਰਕ ਸਾਡਾ ਪਿੰਡ ਗੀਤ ਦਾ ਪੋਸਟਰ ਕੀਤਾ ਰਿਲੀਜ਼
Ad Position 24