19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਚੰਗੇ ਸੰਸਕਾਰ ਹਾਸਲ ਕਰਨ ਵਾਲੇ ਬੱਚੇ ਸਮਾਜ ਨੂੰ ਚੰਗੀ ਸੇਧ ਦਿੰਦੇ ਹਨ - ਹਰਪਾਲ ਸਿੰਘ ਚੀਮਾ

ਸੰਗਰੂਰ, 18 ਸਤੰਬਰ (ਸੁਖਵਿੰਦਰ ਸਿੰਘ ਫੁੱਲ) – ਪੰਜਾਬ ਦੇ ਵਿੱਤ, ਕਰ, ਆਬਕਾਰੀ, ਯੋਜਨਾ ਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਚੰਗੇ ਮਾਂ-ਬਾਪ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਕੇ ਸਮਾਜ ਨੂੰ ਖੂਬਸੂਰਤ ਸੰਦੇਸ਼ ਦਿੰਦੇ ਹਨ। ਅਜਿਹੇ ਬੱਚੇ ਭਵਿੱਖ ਵਿਚ ਚੰਗੇਰੇ ਸਮਾਜ ਦੀ ਰਚਨਾ ਵਿਚ ਸਹਾਈ ਹੁੰਦੇ ਹਨ।

Ad Position 21
No active advertisement
ਥਾਣੇ ਦੇ ਸਾਹਮਣੇ ਜਾਖ਼ਲ ਮੂਨਕ ਸੜਕ ਕੀਤੀ ਜਾਮ 19-09-2026
ਸੰਗਰੂਰ, 18 ਸਤੰਬਰ (ਸੁਖਵਿੰਦਰ ਸਿੰਘ ਫੁੱਲ) – ਪੰਜਾਬ ਦੇ ਵਿੱਤ, ਕਰ, ਆਬਕਾਰੀ, ਯੋਜਨਾ ਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਚੰਗੇ ਮਾਂ-ਬਾਪ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਕੇ ਸਮਾਜ ਨੂੰ ਖੂਬਸੂਰਤ ਸੰਦੇਸ਼ ਦਿੰਦੇ ਹਨ। ਅਜਿਹੇ ਬੱਚੇ ਭਵਿੱਖ ਵਿਚ ਚੰਗੇਰੇ ਸਮਾਜ ਦੀ ਰਚਨਾ ਵਿਚ ਸਹਾਈ ਹੁੰਦੇ ਹਨ। ਸ. ਚੀਮਾ ਕੋਪਲ ਕੰਪਨੀ ਦੇ ਐਮ.ਡੀ. ਸੰਜੀਵ ਬਾਂਸਲ ਦੀ ਸਪੁੱਤਰੀ ਕ੍ਰਿਤਿਕਾ ਦੇ ਪੰਚਕੂਲਾ ਦੇ ਉੱਘੇ ਉਦਯੋਗਪਤੀ ਸੁਨੀਲ ਸਿੰਗਲਾ ਦੇ ਬੇਟੇ ਜੈਅੰਤ ਸਿੰਗਲਾ ਨਾਲ ਹੋਈ ਸ਼ਾਦੀ ਦੇ ਸਮਾਰੋਹ ਵਿਚ ‘ਅਜੀਤ’ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮਾਂ–ਬਾਪ ਦੀਆਂ ਅਸੀਸਾਂ ਲੈਣ ਵਾਲੇ ਬੱਚੇ ਸਮਾਜ ਦੇ ਰਾਹ ਦਸੇਰਾ ਬਣਦੇ ਹਨ। ਸ਼ਾਦੀ ਸਮਾਰੋਹ ਵਿਚ ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ, ਸਿੰਚਾਈ ਮੰਤਰੀ ਬਰਿੰਦਰ ਗੋਇਲ, ਡੀ.ਜੀ.ਪੀ. ਏ.ਐਸ ਰਾਏ, ਅਸੀਮ ਗੋਇਲ ਸਾਬਕਾ ਮੰਤਰੀ ਹਰਿਆਣਾ, ਪੰਜਾਬ ਦੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਪ੍ਰਕਾਸ਼ ਚੰਦ ਗਰਗ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਅੰਕਿਤ ਬਾਂਸਲ, ਡਾ. ਗੁਰਜੀਤ ਸਿੰਘ ਬਰਾੜ ਡਾਇਰੈਕਟਰ ਖੇਤੀਬਾੜੀ ਵਿਭਾਗ, ਡਾ. ਨਰਿੰਦਰਪਾਲ ਸਿੰਘ ਬੈਨੀਪਾਲ ਸੰਯੁਕਤ ਡਾਇਰੈਕਟਰ, ਡਾ. ਜਗਦੀਸ਼ ਸਿੰਘ ਸੰਯੁਕਤ ਡਾਇਰੈਕਟਰ, ਸੀ.ਆਈ.ਐਫ ਪੰਜਾਬ ਡਾ. ਗਿਰਜੇਸ਼ ਭਾਰਗਵ, ਐਸ.ਕੇ ਗੋਇਲ ਐਡੀਸ਼ਨਲ ਸੈਸ਼ਨ ਜੱਜ, ਦਵਿੰਦਰ ਅੱਤਰੀ ਐਸ.ਪੀ ਪਟਿਆਲਾ, ਗੁਰਦੇਵ ਸਿੰਘ ਧਾਲੀਵਾਲ, ਡਾ. ਹਿਮਾਂਸ਼ੂ ਗੁਪਤਾ ਐਡੀਸ਼ਨ ਕਮਿਸ਼ਨਰ ਚੰਡੀਗੜ੍ਹ, ਸ਼ਾਮਲਾਲ ਬਾਂਸਲ ਮੇਅਰ ਪੰਚਕੂਲਾ, ਵਿਨਰਜੀਤ ਸਿੰਘ ਗੋਲਡੀ ਮੁੱਖ ਬੁਲਾਰਾ ਸ੍ਰੋਮਣੀ ਅਕਾਲੀ ਦਲ (ਬ), ਕੇਵਲ ਸਿੰਗਲਾ, ਬਬਲੀਸ਼ ਗਰਗ ਸਮੇਤ ਵੱਖ ਵੱਖ ਸਖਸ਼ੀਤਾਂ ਵੱਡੀ ਗਿਣਤੀ ਵਿਚ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕੌਂਸਲ ਆਫ ਡਿਪਲੋਮਾ ਇੰਜੀਨੀਅਰ ਵਲੋਂ ਮਨਾਇਆ ਇੰਜੀਨੀਅਰ ਦਿਵਸ ਅਗਲੀ ਖ਼ਬਰ ਜਾਮਾ ਮਸਜਿਦ ਕਿਲ੍ਹਾ ਰਹਿਮਤਗੜ੍ਹ ਵਿਖੇ ਰੂਹਾਨੀ ਇਸਲਾਮੀ ਸਮਾਰੋਹ ਹੋਇਆ
Ad Position 24