07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਵਰਿੰਦਰਪਾਲ ਸਿੰਘ ਟੀਟੂ ਲਗਾਤਾਰ ਪੰਜਵੀਂ ਵਾਰ ਸੰਗਰੂਰ ਲੋਕਲ ਰਾਇਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਮਾਸਟਰ ਸ਼ੀਸ਼ਨ ਕੁਮਾਰ ਸਰਪ੍ਰਸਤ ਚੁਣੇ ਗਏ

ਸੰਗਰੂਰ, 5 ਅਕਤੂਬਰ (ਧੀਰਜ ਪਸ਼ੌਰੀਆ) - ਸੰਗਰੂਰ ਲੋਕਲ ਰਾਇਸ ਮਿੱਲਰਜ਼ ਐਸੋਸੀਏਸ਼ਨ ਦੀ ਚੋਣ ਦੌਰਾਨ ਵਰਿੰਦਰਪਾਲ ਸਿੰਘ ਟੀਟੂ ਨੂੰ ਲਗਾਤਾਰ ਪੰਜਵੀਂ ਵਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ, ਜਦੋਂ ਕਿ ਮਾਸਟਰ ਸ਼ੀਸ਼ਨ ਕੁਮਾਰ ਸਰਪ੍ਰਸਤ ਚੁਣੇ ਗਏ ਹਨ। ਵਰਿੰਦਰਪਾਲ ਸਿੰਘ ਟੀਟੂ ਸਾਬਕਾ ਖਜ਼ਾਨਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਦੇ ਪੀ.

Ad Position 21
No active advertisement
ਅਜੀਤ ਡੈਸਕ 06-10-2026
ਸੰਗਰੂਰ, 5 ਅਕਤੂਬਰ (ਧੀਰਜ ਪਸ਼ੌਰੀਆ) - ਸੰਗਰੂਰ ਲੋਕਲ ਰਾਇਸ ਮਿੱਲਰਜ਼ ਐਸੋਸੀਏਸ਼ਨ ਦੀ ਚੋਣ ਦੌਰਾਨ ਵਰਿੰਦਰਪਾਲ ਸਿੰਘ ਟੀਟੂ ਨੂੰ ਲਗਾਤਾਰ ਪੰਜਵੀਂ ਵਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ, ਜਦੋਂ ਕਿ ਮਾਸਟਰ ਸ਼ੀਸ਼ਨ ਕੁਮਾਰ ਸਰਪ੍ਰਸਤ ਚੁਣੇ ਗਏ ਹਨ। ਵਰਿੰਦਰਪਾਲ ਸਿੰਘ ਟੀਟੂ ਸਾਬਕਾ ਖਜ਼ਾਨਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਦੇ ਪੀ.ਏ. ਵਜੋਂ ਵੀ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਲਗਾਤਾਰ ਪੰਜਵੀਂ ਵਾਰ ਪ੍ਰਧਾਨ ਚੁਣੇ ਜਾਣ ਨਾਲ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਉਨ੍ਹਾਂ ਦੀ ਅਗਵਾਈ ਅਤੇ ਕਾਰਜਸ਼ੈਲੀ ’ਤੇ ਮੁੜ ਭਰੋਸਾ ਪ੍ਰਗਟਾਇਆ ਗਿਆ ਹੈ। ਚੋਣ ਪ੍ਰਕਿਰਿਆ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਨੇ ਵਰਿੰਦਰਪਾਲ ਸਿੰਘ ਟੀਟੂ ਦੇ ਨਾਮ ’ਤੇ ਸਹਿਮਤੀ ਪ੍ਰਗਟਾਉਂਦਿਆਂ ਉਨ੍ਹਾਂ ਨੂੰ ਮੁੜ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ। ਪ੍ਰਧਾਨ ਚੁਣੇ ਜਾਣ ਉਪਰੰਤ ਵਰਿੰਦਰਪਾਲ ਸਿੰਘ ਟੀਟੂ ਨੇ ਐਸੋਸੀਏਸ਼ਨ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੁੜ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਮਿਹਨਤ ਅਤੇ ਜ਼ਿੰਮੇਵਾਰੀ ਨਾਲ ਨਿਭਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੱਬੂ ਬਾਂਸਲ, ਅੰਕਿਤ ਬਾਂਸਲ, ਸਾਰਥੀ ਗਰਗ, ਰਾਜੀਵ ਗਰਗ, ਅੰਕੁਰ ਗਰਗ, ਸੈਂਡੀ ਗਰਗ, ਹਰਪ੍ਰੀਤ ਸਿੰਘ ਢੀਡਸਾ, ਅਮਿਤ ਗੋਇਲ, ਭਾਨਾ ਚੱਠੇ ਸੇਖਵਾਂ, ਪਰਮਜੀਤ ਸ਼ਰਮਾ, ਗਗਨਦੀਪ ਘਾਬਦਾਂ, ਜੌਲੀ, ਸੌਰਵ ਗੋਇਲ, ਕਮਲ ਮਿੱਤਲ, ਜੋਗਿੰਦਰ ਨਿੱਕਾ, ਯਾਦਵਿੰਦਰ ਗੋਰਾ, ਦਿਨੇਸ਼ ਗੋਇਲ, ਬਬਲੂ, ਦੀਪਕ ਕੁਮਾਰ, ਰਾਕੇਸ਼ ਘਰਾਚੋਂ, ਪੀਯੂਸ਼, ਨਿਖਿਲ, ਵਿੱਕੀ ਘਰਾਚੋਂ , ਨਰਿੰਦਰ ਸਿੰਘ ਸੰਘਰੇੜ੍ਹੀ, ਮਨੀ ਮਹੇਸ਼, ਗੁਰਤੇਜ ਘਨੋੜ ਜੱਟਾਂ, ਨਿਖਿਲ, ਜੀਵਨ, ਧਰਮਵੀਰ ਗਾਗਾ, ਹਰਿੰਦਰ ਕਾਲਾ, ਕ੍ਰਿਸ਼ਨ ਕੁਮਾਰ, ਤੇਜਪਾਲ ਚੀਮਾ ਅਤੇ ਭੋਲਾ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਪਾਰੀ ਆਗੂ ਰਾਜੀਵ ਗਰਗ ਨੂੰ ਸਦਮਾ, ਪਿਤਾ ਦਾ ਦਿਹਾਂਤ ਅਗਲੀ ਖ਼ਬਰ ਕਣਕ ਦੇ ਸਮਰਥਨ ਮੁੱਲ ’ਚ ਸਿਰਫ਼ 25 ਰੁਪਏ ਦਾ ਵਾਧਾ ਅੰਨਦਾਤੇ ਨਾਲ ਮਜ਼ਾਕ - ਖੰਡੇਬਾਦ
Ad Position 24