26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸੱਭਿਆਚਾਰਕ ਸਮਾਗਮ ਕਰਵਾਇਆ

ਸੰਗਰੂਰ, 26 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) – ਸ. ਬਸੰਤ ਸਿੰਘ ਖਾਲਸਾ ਯਾਦਗਾਰੀ ਟਰੱਸਟ ਸੰਗਰੂਰ ਵਲੋਂ ਸਥਾਨਕ ਪੂਨੀਆ ਕਲੋਨੀ ਵਿਚ ਪੰਜਾਬੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸਮਾਗਮ ਕਰਵਾਇਆ ਗਿਆ ਜਿਸ ਵਿਚ ਡਾ.

Ad Position 21
No active advertisement
ਅਜੀਤ ਡੈਸਕ 27-10-2026
ਸੰਗਰੂਰ, 26 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) – ਸ. ਬਸੰਤ ਸਿੰਘ ਖਾਲਸਾ ਯਾਦਗਾਰੀ ਟਰੱਸਟ ਸੰਗਰੂਰ ਵਲੋਂ ਸਥਾਨਕ ਪੂਨੀਆ ਕਲੋਨੀ ਵਿਚ ਪੰਜਾਬੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸਮਾਗਮ ਕਰਵਾਇਆ ਗਿਆ ਜਿਸ ਵਿਚ ਡਾ. ਐਚ.ਐਸ. ਬਾਲੀ ਸਾਬਕਾ ਡਾਇਰੈਕਟਰ ਸਿਹਤ ਵਿਭਾਗ ਪੰਜਾਬ, ਡਾ. ਕਿਰਨਜੋਤ ਕੌਰ ਬਾਲੀ ਸਾਬਕਾ ਸਿਵਲ ਸਰਜਨ ਅਤੇ ਡਾ. ਕਿਰਪਾਲ ਸਿੰਘ ਸਾਬਕਾ ਸਿਵਲ ਸਰਜਨ ਨੇ ਪ੍ਰਧਾਨਗੀ ਕੀਤੀ। ਟਰੱਸਟ ਦੇ ਪ੍ਰਧਾਨ ਡਾ. ਹਰਪ੍ਰੀਤ ਕੌਰ ਖਾਲਸਾ ਨੇ ਦੱਸਿਆ ਕਿ ਇਸ ਮੌਕੇ ਕੁਲਵਿੰਦਰ ਕੌਰ ਢੀਂਗਰਾ, ਹਰਜਿੰਦਰ ਕੌਰ ਢੀਂਡਸਾ, ਅਮਿਤਾ ਸ਼ਰਮਾ, ਦਰਸ਼ਨ ਕੌਰ, ਡਾ. ਆਸਥਾ ਗਰਗ, ਡਾ. ਜੂਹੀ, ਡਾ. ਪ੍ਰਿੰਸੀ ਮਿੱਤਲ, ਡਾ. ਸ਼ੈਲੀ, ਡਾ. ਪ੍ਰਿੰ. ਜਸਪਾਲ ਕੌਰ, ਮੀਨਾ ਸੇਖੋਂ, ਜਸਵੀਰ ਕੌਰ ਸਰਾਓ, ਜਸਲੀਨ ਕੌਰ ਬਰਨਾਲਾ, ਮਨੀ, ਰਜਨੀ ਬਾਲਾ, ਸਪਿੰਦਰ ਕੌਰ, ਸਾਭਰੀ, ਡਾ. ਹਰਪ੍ਰੀਤ ਕੌਰ ਰੇਖੀ, ਡਾ. ਨੈਨਸੀ, ਡਾ. ਈਸ਼ਾ ਗਰੇਵਾਲ, ਡਾ. ਸੁਮਨ ਗਰੇਵਾਲ, ਡਾ. ਰਵਿੰਦਰ ਕੌਰ, ਸਰੋਜ ਅਤੇ ਸਖਸ਼ੀਅਤਾਂ ਨੇ ਖੂਬਸ਼ੂਰਤ ਪੇਸ਼ਕਾਰੀ ਰਾਹੀਂ ਸਮਾਗਮ ਦਾ ਰੰਗ ਬੰਨ੍ਹਿਆ। ਟਰੱਸਟ ਦੇ ਜਰਨਲ ਸਕੱਤਰ ਡਾ. ਜੋਤੀ ਗੁਪਤਾ ਨੇ ਦੱਸਿਆ ਕਿ ਦੀਵਾਲੀ ਵਾਲੀ ਰਾਤ ਟਰੱਸਟ ਵਲੋਂ ਸੜਕਾਂ ਦੇ ਕਿਨਾਰੇ ਫੜ੍ਹੀਆਂ ਲਗਾ ਕੇ ਸਾਮਾਨ ਵੇਚ ਰਹੇ ਛੋਟੇ ਵਰਕਰਾਂ ਤੋਂ ਸਾਮਾਨ ਖਰੀਦਿਆ ਜਾਵੇਗਾ ਤਾਂ ਜੋ ਉਹ ਆਪਣੇ ਘਰ ਜਾ ਕੇ ਪਰਿਵਾਰ ਨਾਲ ਦੀਵਾਲੀ ਮਨਾ ਸਕਣ।
Ad Position 22
No active advertisement
ਪਿਛਲੀ ਖ਼ਬਰ ਕੰਪਿਊਟਰ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਰੋਸ ਵਜੋਂ ਸੁਨਾਮ ’ਚ ਮਸ਼ਾਲ ਮਾਰਚ ਅਗਲੀ ਖ਼ਬਰ ਭਗਵਾਨ ਵਾਲਮੀਕਿ ਦੇ ਦਰਸਾਏ ਮਾਰਗ ’ਤੇ ਚੱਲਣਾ ਹੀ ਸੱਚੀ ਸ਼ਰਧਾਂਜਲੀ ਹੈ - ਪਰਮਿੰਦਰ ਸਿੰਘ ਢੀਂਡਸਾ
Ad Position 24