02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਮਿੰਕੂ ਜਵੰਧਾ ਨੇ ਅਧਰੰਗ ਤੋਂ ਪੀੜਤ ਮਰੀਜ਼ ਦੀ ਫੜੀ ਬਾਂਹ

ਸੰਗਰੂਰ, 2 ਨਵੰਬਰ (ਅਮਨਦੀਪ ਸਿੰਘ ਬਿੱਟਾ)-ਪੰਜਾਬ ਇਨਫੋਟੇਕ ਅਤੇ ਜਪਹਰ ਫੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਡਾਕਟਰ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਪਿੰਡ ਰੂਪਾਹੇੜੀ ਵਿਖੇ ਅਧਰੰਗ ਦੀ ਬਿਮਾਰੀ ਨਾਲ਼ ਪੀੜਤ ਇੱਕ ਪਰਿਵਾਰਕ ਮੈਂਬਰ ਦੀ ਬਾਂਹ ਫੜਦਿਆਂ ਮਨੁੱਖਤਾ ਦੀ ਅਨੋਖੀ ਮਿਸਾਲ ਕਾਇਮ ਕੀਤੀ। ਬਲਾਕਸੰਮਤੀ ਮੈਂਬਰ ਤਰਸਪਾਲ ਸਿੰਘ ਢਿੱਲੋਂ ਦੀ ਸੂਚਨਾ ਉੱਤੇ ਪਿੰਡ ਪਹੁੰਚੇ ਡਾਕਟਰ ਜਵੰਧਾ ਨੇ ਗਰੀਬੀ ਅਤੇ ਬਿਮਾਰੀ ਨਾਲ਼ ਪੀੜਤ ਪਰਿਵਾਰ ਦੀ ਹੌਸਲਾ ਅਫਜ਼ਾਈ ਕੀਤੀ।

Ad Position 21
No active advertisement
ਅਜੀਤ ਡੈਸਕ 03-11-2026
ਸੰਗਰੂਰ, 2 ਨਵੰਬਰ (ਅਮਨਦੀਪ ਸਿੰਘ ਬਿੱਟਾ)-ਪੰਜਾਬ ਇਨਫੋਟੇਕ ਅਤੇ ਜਪਹਰ ਫੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਡਾਕਟਰ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਪਿੰਡ ਰੂਪਾਹੇੜੀ ਵਿਖੇ ਅਧਰੰਗ ਦੀ ਬਿਮਾਰੀ ਨਾਲ਼ ਪੀੜਤ ਇੱਕ ਪਰਿਵਾਰਕ ਮੈਂਬਰ ਦੀ ਬਾਂਹ ਫੜਦਿਆਂ ਮਨੁੱਖਤਾ ਦੀ ਅਨੋਖੀ ਮਿਸਾਲ ਕਾਇਮ ਕੀਤੀ। ਬਲਾਕਸੰਮਤੀ ਮੈਂਬਰ ਤਰਸਪਾਲ ਸਿੰਘ ਢਿੱਲੋਂ ਦੀ ਸੂਚਨਾ ਉੱਤੇ ਪਿੰਡ ਪਹੁੰਚੇ ਡਾਕਟਰ ਜਵੰਧਾ ਨੇ ਗਰੀਬੀ ਅਤੇ ਬਿਮਾਰੀ ਨਾਲ਼ ਪੀੜਤ ਪਰਿਵਾਰ ਦੀ ਹੌਸਲਾ ਅਫਜ਼ਾਈ ਕੀਤੀ। ਪਿੰਡ ਦਾ ਗੁਰਮੇਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਅਧਰੰਗ ਦੀ ਬਿਮਾਰੀ ਕਾਰਨ ਤੁਰਨ ਫਿਰਨ ਤੋਂ ਅਸਮਰਥ ਹੋ ਕੇ ਘਰ ਦੀ ਚਾਰਦੀਵਾਰੀ ਤੱਕ ਸੀਮਤ ਰਹਿ ਗਏ ਸਨ ਅਤੇ ਪਰਿਵਾਰ ਦੀ ਆਮਦਨ ਮਹਿਜ਼ 3 ਹਜ਼ਾਰ ਰੁਪਏ ਹੋਣ ਕਾਰਨ ਘਰ ਦਾ ਗੁਜ਼ਾਰਾ ਵੀ ਮੁਸ਼ਕਿਲ ਨਾਲ਼ ਚੱਲ ਰਿਹਾ ਸੀ। ਅਜਿਹੇ ਹਾਲਾਤ ਵੀ ਮੁਸ਼ਕਿਲ ਨਾਲ਼ ਚੱਲ ਰਿਹਾ ਸੀ। ਅਜਿਹੇ ਹਾਲਾਤ ਵਿੱਚ ਪਰਿਵਾਰ ਵੱਲੋਂ ਵੀਲ੍ਹਚੇਅਰ ਖਰੀਦਣਾ, ਇਲਾਜ ਦਾ ਖਰਚਾ ਚੁੱਕਣਾ ਸੰਭਵ ਨਹੀਂ ਸੀ। ਵੀਲ੍ਹਚੇਅਰ ਭੇਟ ਕਰਦਿਆਂ ਜਵੰਧਾ ਨੇ ਕਿਹਾ ਕਿ ਕੋਈ ਵੀ ਲੋੜਵੰਦ ਵਿਅਕਤੀਆਂ ਨੂੰ ਆਰਥਿਕ ਮਜ਼ਬੂਰੀ ਕਾਰਨ ਇਲਾਜ ਤੋਂ ਵਾਂਝਾ ਨਹੀਂ ਰਹਿਣਾ ਪਵੇਗਾ ਇਸ ਮੌਕੇ ਗੁਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਹਰਮਨਦੀਪ ਸਿੰਘ, ਹਰਮਨਜੋਤ ਸਿੰਘ, ਕਾਲ਼ਾ ਢਿੱਲੋਂ, ਜਗਦੇਵ ਸਿੰਘ ਹਰਦੀਪ ਸਿੰਘ ਹੈੱਪੀ, ਮਿੰਟਾ ਢਿੱਲੋਂ ਠਾਕੁਰ ਸਿੰਘ ਰਤਨ ਸਿੰਘ, ਗੁਰਦ ੀਪ ਸਿੰਘ, ਸੋਹਨ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਡੋਰੀ ਨੇ ਟਿਕਟ ਮਿਲਣ ਉਪਰੰਤ ਕਸਬਾ ਸ਼ੇਰਪੁਰ ਤੋਂ ਕੀਤੀ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਚੇਅਰਮੈਨ ਦੇ ਗ੍ਰਹਿ ਵਿਖੇ ਵਰ... ਅਗਲੀ ਖ਼ਬਰ ਸੂਬੇਦਾਰ ਜਗਦੇਵ ਸਿੰਘ ਸ਼ੇਰਪੁਰ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਿਲ
Ad Position 24