ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਅਹੁਦੇਦਾਰਾਂ ਵੱਲੋਂ ਗੱਠਜੋੜ ’ਤੇ ਖੁਸ਼ੀ ਦਾ ਪ੍ਰਗਟਾਵਾ
ਧੂਰੀ, 26 ਨਵੰਬਰ (ਸੁਖਵੰਤ ਸਿੰਘ ਭੁੱਲਰ)-ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਗੱਠ ਜੋੜ ਹੋਣ ਤੇ ਹਲਕਾ ਧੂਰੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਆਗੂਆ ਅਹੁਦੇਦਾਰਾਂ ਮੈਂਬਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਜਥੇਦਾਰ ਰਣਜੀਤ ਸਿੰਘ ਕਾਤਰੋਂ ਅਤੇ ਭਾਜਪਾ ਦੇ ਪ੍ਰਮੁੱਖ ਆਗੂਆਂ ਵੱਲੋਂ ਲੱਡੂ ਵੰਡ ਕੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਇਸ ਮੌਕੇ ਜਥੇਦਾਰ ਕਾਤਰੋਂ ਨੇ ਕਿਹਾ ਕੀ ਭਾਜਪਾ ਅਤੇ ਅਕਾਲੀ ਦਲ ਜੋ ਕਿ ਪਹਿਲਾਂ ਵੀ ਆਪਸੀ ਭਾਈਚਾਰੇ ਵਿੱਚ ਨੌਹੁ-ਮਾਸ ਦੇ ਰਿਸ਼ਤੇ ਵਾਂਗ ਇਕੱਠੇ ਰਹੇ ਹਨ ਅਤੇ ਆਪਣੇ ਪਿਛਲੇ ਕਾਰਜਕਾਲ ਵਿੱਚ ਇਤਿਹਾਸਕ ਕਾਰਜ ਕੀਤੇ ਹਨ ਜਿਨਾਂ ਇਸ ਮੌਕੇ ਹੋਰਨਾਂ ਤੋਂ ਭਾਜਪਾ ਆਗੂ ਬਿਰਜੇਸ਼ਵਰ ਗੋਇਲ ਧੂਰੀ ,ਪ੍ਰੋਫੈਸਰ ਉੰਕਾਰ ਸਿੰਘ ਭਾਜਪਾ ਆਗੂ ਹਲਕਾ ਧੂਰੀ, ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਰਵੀ ਇੰਦਰ ਸਿੰਘ ਈਸੜਾ, ਸ. ਨਿਰਭੈ ਸਿੰਘ ਹੇੜੀਕੇ (ਮੀਤ ਪ੍ਰਧਾਨ, ਇੰਡਸਟਰੀ ਅਤੇ ਟ੍ਰੇਡ ਵਿੰਗ ਪੰਜਾਬ), ਸ.
ਧੂਰੀ, 26 ਨਵੰਬਰ (ਸੁਖਵੰਤ ਸਿੰਘ ਭੁੱਲਰ)-ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਗੱਠ ਜੋੜ ਹੋਣ ਤੇ ਹਲਕਾ ਧੂਰੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਆਗੂਆ ਅਹੁਦੇਦਾਰਾਂ ਮੈਂਬਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਜਥੇਦਾਰ ਰਣਜੀਤ ਸਿੰਘ ਕਾਤਰੋਂ ਅਤੇ ਭਾਜਪਾ ਦੇ ਪ੍ਰਮੁੱਖ ਆਗੂਆਂ ਵੱਲੋਂ ਲੱਡੂ ਵੰਡ ਕੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਇਸ ਮੌਕੇ ਜਥੇਦਾਰ ਕਾਤਰੋਂ ਨੇ ਕਿਹਾ ਕੀ ਭਾਜਪਾ ਅਤੇ ਅਕਾਲੀ ਦਲ ਜੋ ਕਿ ਪਹਿਲਾਂ ਵੀ ਆਪਸੀ ਭਾਈਚਾਰੇ ਵਿੱਚ ਨੌਹੁ-ਮਾਸ ਦੇ ਰਿਸ਼ਤੇ ਵਾਂਗ ਇਕੱਠੇ ਰਹੇ ਹਨ ਅਤੇ ਆਪਣੇ ਪਿਛਲੇ ਕਾਰਜਕਾਲ ਵਿੱਚ ਇਤਿਹਾਸਕ ਕਾਰਜ ਕੀਤੇ ਹਨ ਜਿਨਾਂ ਇਸ ਮੌਕੇ ਹੋਰਨਾਂ ਤੋਂ ਭਾਜਪਾ ਆਗੂ ਬਿਰਜੇਸ਼ਵਰ ਗੋਇਲ ਧੂਰੀ ,ਪ੍ਰੋਫੈਸਰ ਉੰਕਾਰ ਸਿੰਘ ਭਾਜਪਾ ਆਗੂ ਹਲਕਾ ਧੂਰੀ, ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਰਵੀ ਇੰਦਰ ਸਿੰਘ ਈਸੜਾ, ਸ. ਨਿਰਭੈ ਸਿੰਘ ਹੇੜੀਕੇ (ਮੀਤ ਪ੍ਰਧਾਨ, ਇੰਡਸਟਰੀ ਅਤੇ ਟ੍ਰੇਡ ਵਿੰਗ ਪੰਜਾਬ), ਸ. ਦੀਪਇੰਦਰ ਸਿੰਘ ਬਰਾੜ (ਜਿਲਾ ਪੀ.ਏ.ਸੀ. ਮੈਂਬਰ, ਸਰਬਜੀਤ ਸਿੰਘ ਕਾਤਰੋਂ, ਲਖਵੀਰ ਸਿੰਘ (ਪ੍ਰਧਾਨ ਕਿਸਾਨ ਵਿੰਗ, ਹਲਕਾ ਧੂਰੀ) ਸੁਰਿੰਦਰਜੀਤ ਸਿੰਘ ਭੋਲਾ ਧੂਰਾ ਵੀ ਮੌਜੂਦ ਰਹੇ।