ਲਹਿਰਾ ਹਲਕੇ ਵਿੱਚ ਬੀਬਾ ਬਾਦਲ ਦਾ ਦੌਰਾ 2 ਨੂੰ
ਲ਼ਹਿਰਾਗਾਗਾ 27 ਨਵੰਬਰ (ਪ੍ਰਵੀਨ ਖੋਖਰ) - ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਨ ਕੌਰ ਬਾਦਲ 2 ਦਸੰਬਰ ਨੂੰ ਵਿਧਾਨ ਸਭਾ ਹਲਕਾ ਲਹਿਰਾ ਵਿੱਚ ਪਹੁੰਚ ਰਹੇ ਹਨ । ਇਸ ਸਬੰਧ ਜਾਣਕਾਰੀ ਦਿੰਦਿਆ ਹਲਕਾ ਇੰਚਾਰਜ਼ ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ ਨੇ ਦੱਸਿਆ ਕਿ ਉਹ ਇਸ ਦਿਨ ਆਜ਼ਾਦ ਰਿਸੋਰਟ, ਜਾਖਲ ਰੋੜ੍ਹ ਕੜੈਲ ਵਿੱਚ ਪਹੰਚਣਗੇ, ਜਿੱਥੇ ਕਿ ਉਹ ਔਰਤਾਂ ਦੇ ਇੱਕ ਵਿਸ਼ਾਲ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ ।
ਅਜੀਤ ਡੈਸਕ
28-11-2026