25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਪ੍ਰਕਿਰਤੀ ਕਲੱਬ ਵਲੋਂ ਬੱਚਿਆਂ ਲਈ ਨਵੇਂ ਝੂਲੇ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 07-01-2026
ਜ਼ੀਰਾ, 6 ਜਨਵਰੀ (ਪ੍ਰਤਾਪ ਸਿੰਘ ਹੀਰਾ)-ਪ੍ਰਕਿਰਤੀ ਕਲੱਬ ਜ਼ੀਰਾ ਵਲੋਂ ਪ੍ਰਕਿਰਤੀ ਪਾਰਕ 'ਚ ਬੱਚਿਆਂ ਵਾਸਤੇ ਇਕ ਨਵਾਂ ਝੂਲਾ ਲਗਾਇਆ | ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ. ਬਿਕਰਮਜੀਤ ਸਿੰਘ ਦੇ ਕੈਨੇਡਾ ਵਲੋਂ ਝੂਲੇ ਦਾ ਉਦਘਾਟਨ ਕੀਤਾ | ਇਸ ਮੌਕੇ ਕਲੱਬ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਦੱਸਿਆ ਕਿ ਕਲੱਬ ਵਲੋਂ ਬਣਾਈ ਗਈ | ਓਪਨ ਜਿੰਮ 'ਚ ਬੱਚਿਆਂ ਵਾਸਤੇ ਈਵੈਂਟਾਂ ਦੀ ਘਾਟ ਪੂਰੀ ਕਰਨ ਲਈ ਇਹ ਝੂਲਾ ਲਗਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁੱਖ ਮਹਿਮਾਨ ਡਾ. ਬਿਕਰਮਜੀਤ ਸਿੰਘ ਵਿਦੇਸ਼ 'ਚ ਰਹਿ ਕੇ ਵੀ ਪ੍ਰਕਿਰਤੀ ਕਲੱਬ ਦੀਆਂ ਗਤੀਵਿਧੀਆਂ ਨਾਲ ਜੁੜੇ ਰਹਿੰਦੇ ਹਨ ਅਤੇ ਕਲੱਬ ਵਲੋਂ ਵਾਤਾਵਰਨ ਤੇ ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਜਾ ਰਹੇ ਉਪਰਾਲਿਆਂ ਦੀ ਉਨ੍ਹਾਂ ਨੇ ਸ਼ਲਾਘਾ ਕੀਤੀ | ਇਸ ਮੌਕੇ ਕਲੱਬ ਨੂੰ ਆਰਥਿਕ ਸਹਾਇਤਾ ਦੇਣ ਵਾਲੇ ਦਾਨੀ ਸੱਜਣਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ | ਪ੍ਰੋਗਰਾਮ 'ਚ ਗੁਰਤੇਜ ਸਿੰਘ ਗਿੱਲ, ਗੁਰਦੀਪ ਸਿੰਘ ਧਾਲੀਵਾਲ, ਰਾਜ ਕੁਮਾਰ ਕੱਕੜ, ਜਸਵੰਤ ਸਿੰਘ ਨਾਮਦੇਵ, ਗੁਰਦੀਪ ਸਿੰਘ ਧਾਲੀਵਾਲ, ਮਾਸਟਰ ਜੁਗਿੰਦਰ ਸਿੰਘ ਝੱਤਰਾ, ਅੰਗਰੇਜ਼ ਸਿੰਘ ਅਟਵਾਲ, ਬਲਦੇਵ ਸਿੰਘ ਬਾਵਾ, ਬਲਜਿੰਦਰ ਸਿੰਘ ਗਿੱਲ, ਰਾਜ ਕੁਮਾਰ ਸੰਧੂ, ਸੁਰਜੀਤ ਕੁਮਾਰ ਚੌਧਰੀ, ਕੁਲਬੀਰ ਸਿੰਘ ਸੰਧੂ, ਮਾਸਟਰ ਮੇਜਰ ਸਿੰਘ ਗਿੱਲ, ਰਵੀ ਕੱਕੜ, ਹਰਪਾਲ ਸਿੰਘ ਗਿੱਲ, ਚਰਨਪ੍ਰੀਤ ਸਿੰਘ, ਮਨਜੀਤ ਸਿੰਘ ਸੰਧੂ, ਰਜਿੰਦਰ ਕੁਮਾਰ ਕੱਕੜ, ਸਤਨਾਮ ਸਿੰਘ ਬਾਠ, ਹਰਜੀਤ ਸਿੰਘ ਸਚਦੇਵਾ, ਜਸਵੀਰ ਸਿੰਘ ਮਲਸੀਹਾਂ, ਪਰਮਜੀਤ ਸਿੰਘ ਪੱਬੀ, ਗੁਰਭੇਜ ਸਿੰਘ ਸਿੱਧੂ, ਸੁਖਦੇਵ ਸਿੰਘ, ਗੁਰਚਰਨ ਸਿੰਘ ਢਿੱਲੋਂ, ਮਾਸਟਰ ਅਜੀਤ ਸਿੰਘ, ਜੁਗਰਾਜ ਸਿੰਘ ਭੂਈ, ਦਿਨੇਸ਼ ਜੋਸ਼ੀ, ਤੇਜਿੰਦਰ ਜੀਤ ਸਿੰਘ ਬੌਬੀ, ਹਰਜਿੰਦਰ ਸਿੰਘ ਨਾਰੰਗ, ਹਰਵਿੰਦਰ ਸਿੰਘ ਆਸਟੇ੍ਰਲੀਆ, ਸੁਰੇਸ਼ ਕੁਮਾਰ ਕਾਲਾ, ਸੁਨੀਲ ਸਹਿਗਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਕਲਗ਼ੀਧਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਸਿਵਲ ਸਰਜਨ ਫ਼ਿਰੋਜ਼ਪੁਰ ਵਲੋਂ ਸੀ. ਐੱਚ. ਸੀ. ਮੱਖੂ ਦੀ ਅਚਨਚੇਤ ਚੈਕਿੰਗ
Ad Position 24