01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਭਾਕਿਯੂ ਲੱਖੋਵਾਲ ਦੀ ਰੈਲੀ ਵਿਚ ਸ਼ਾਮਿਲ ਹੋਣ ਲਈ ਕਾਫ਼ਲਾ ਰਵਾਨਾ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਜ਼ੀਰਾ,10 ਅਪ੍ਰੈਲ (ਰਜਨੀਸ਼ ਕਥੂਰੀਆ)-ਕਿਸਾਨੀ ਮਸਲਿਆਂ ਨੂੰ ਲੈ ਕੇ ਹਰਿੰਦਰ ਸਿੰਘ ਲੱਖੋਵਾਲ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਅਗਵਾਈ ਵਿਚ ਮੋਗਾ ਵਿਖੇ ਹੋਈ ਰੈਲੀ ਵਿਚ ਸ਼ਾਮਿਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਆਗੂਆਂ ਅਤੇ ਵਰਕਰਾਂ ਦਾ ਇਕ ਕਾਫ਼ਲਾ ਸੁਖਮੰਦਰ ਸਿੰਘ ਸ਼ੂਸ਼ਕ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ ਦੀ ਅਗਵਾਈ ਵਿਚ ਜ਼ੀਰਾ ਤੋਂ ਰਵਾਨਾ ਹੋਇਆ | ਇਸ ਕਾਫ਼ਲੇ ਵਿਚ ਕਿਰਨਪਾਲ ਸਿੰਘ ਸੋਢੀਵਾਲਾ ਅਤੇ ਹਰਦਿਆਲ ਸਿੰਘ ਅਲੀਪੁਰ ਸੂਬਾ ਮੀਤ ਪ੍ਰਧਾਨ ਪੰਜਾਬ, ਬਲਵਿੰਦਰ ਸਿੰਘ ਜ਼ੀਰਾ ਪੈੱ੍ਰਸ ਸਕੱਤਰ ਜ਼ਿਲ੍ਹਾ ਫਿਰੋਜ਼ਪੁਰ,ਪਲਵਿੰਦਰ ਸਿੰਘ ਬਹਿਕਾਂ, ਬਲਵਿੰਦਰ ਸਿੰਘ ਮਰਖਾਈ, ਕੁਲਵਿੰਦਰ ਸਿੰਘ ਭਾਗੋ ਕੇ, ਜਲੌਰ ਸਿੰਘ ਮਣਕਿਆਂ ਵਾਲੀ,ਗੁਰਵਿੰਦਰ ਸਿੰਘ ਮਰੂੜ, ਬਲਜਿੰਦਰ ਸਿੰਘ ਮੱਖੂ,ਬਲਜੀਤ ਸਿੰਘ ਬੁੱਟਰ ਬਲਾਕ ਪ੍ਰਧਾਨ ਮੱਖੂ, ਡਾਕਟਰ ਸਰਵਣ ਸਿੰਘ ਬਲਾਕ ਪ੍ਰਧਾਨ ਮੱਲਾਂਵਾਲਾ,ਚਮਕੌਰ ਸਿੰਘ ਬਲਾਕ ਪ੍ਰਧਾਨ ਜ਼ੀਰਾ,ਗੁਰਮੀਤ ਸਿੰਘ ਬਲਾਕ ਪ੍ਰਧਾਨ ਗੁਰੂਹਰਸਹਾਏ, ਬਲਦੇਵ ਸਿੰਘ ਤਲਵੰਡੀ,ਤੇਜ਼ ਸਿੰਘ ਸੁੱਖੇਵਾਲਾ, ਕੁਲਦੀਪ ਸਿੰਘ ਸਨੇਰ, ਰੇਸ਼ਮ ਸਿੰਘ, ਗੁਰਚਰਨ ਸਿੰਘ ਸ਼ੀਹਾਂ ਪਾੜੀ,ਨਾਇਬ ਸਿੰਘ ਸਨੇਰ, ਮੁਖ਼ਤਿਆਰ ਸਿੰਘ ਅਲੀਪੁਰ, ਗੁਰਨਾਮ ਸਿੰਘ ਅਲੀਪੁਰ, ਹਰਜਿੰਦਰ ਸਿੰਘ ਸਰਪੰਚ ਹਾਮਦਵਾਲਾ, ਪ੍ਰਗਟ ਸਿੰਘ ਫ਼ੌਜੀ,ਗੁਰਮੇਜ ਸਿੰਘ ਕੋਹਾਲਾ,ਤਰਸੇਮ ਸਿੰਘ ਸ਼ੂਸ਼ਕ, ਤਰਸੇਮ ਸਿੰਘ ਮਰਖਾਈ, ਰਾਜਬੀਰ ਸਿੰਘ ਮੀਹਾਂ ਸਿੰਘ ਵਾਲਾ ਅਤੇ ਰਾਜਾ ਮੀਹਾਂ ਸਿੰਘ ਵਾਲਾ ਆਦਿ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਅਤੇ ਬਲਾਕ ਪੱਧਰੀ ਆਗੂਆਂ ਦੀ ਹੋਈ ਮਹੀਨੇਵਾਰ ਬੈਠਕ ਅਗਲੀ ਖ਼ਬਰ ਸਿਟੀ ਥਾਣਾ ਫਿਰੋਜ਼ਪੁਰ ਦੇ ਨਵੇਂ ਐਸ. ਐਚ. ਓ. ਨੇ ਚਾਰਜ ਸੰਭਾਲਿਆ
Ad Position 24