ਕੁੱਲਗੜ੍ਹੀ, 15 ਅਪ੍ਰੈਲ(ਸੁਖਜਿੰਦਰ ਸਿੰਘ ਸੰਧੂ)-ਇਲਾਕੇ ਦੀ ਨਾਮਵਰ ਅਦਾਕਾਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ਸ਼ਾਹਦੀਨ ਵਾਲਾ ਦੀਆਂ ਵਿਦਿਆਰਥਣਾਂ ਨੇ ਸੀ.ਬੀ.ਐਸ.ਈ ਵਲੋਂ ਐਲਾਨ ਕੀਤੇ ਦਸਵੀਂ ਜਮਾਤ ਦੇ ਨਤੀਜਿਆਂ ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਵਿਦਿਆਰਥਣ ਨਵਕਰਨ ਕÏਰ ਨੇ ਹਿਸਾਬ ਦੇ ਪੇਪਰ ਵਿਚੋਂ 100/100 ਅੰਕ, ਪ੍ਰਭਜੋਤ ਕÏਰ ਨੇ ਪੰਜਾਬੀ ਵਿਚੋਂ100/100 ਅੰਕ, ਮਹਿਕਦੀਪ ਕÏਰ ਨੇ ਪੰਜਾਬੀ ਵਿਚੋਂ 100/100 ਅੰਕ, ਸੁਪ੍ਰੀਤ ਕÏਰ ਨੇ ਪੰਜਾਬੀ 100/100 ਅੰਕ ਅਤੇ ਪ੍ਰਭਜੋਤ ਕÏਰ ਨੇ ਪੰਜਾਬੀ ਵਿਚੋਂ 100/100 ਅੰਕ ਪ੍ਰਾਪਤ ਕਰ ਸਕੂਲ ਅਤੇ ਮਾਪਿਆਂ ਦਾ ਨਾਮ ਰÏਸ਼ਨ ਕੀਤਾ ਹੈ | ਸਕੂਲ ਦੇ ਚੇਅਰਮੈਨ ਭਗਤ ਮਿਲਖਾ ਸਿੰਘ ਜੀ ਅਤੇ ਮੈਨੇਜਰ ਇੰਦਰਪਾਲ ਸਿੰਘ ਨੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਬੱਚਿਆ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ |