07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਬਾਬਾ ਮੌਜਦੀਨ ਦਾ ਮੇਲਾ ਸੰਗਤਾਂ ਨੇ ਧੂਮਧਾਮ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 03-07-2026
ਜ਼ੀਰਾ, 2 ਜੁਲਾਈ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਵਿਖੇ ਪ੍ਰਸਿੱਧ ਦਰਗਾਹ ਬਾਬਾ ਮੌਜਦੀਨ ਦਾ ਸਲਾਨਾ ਜੋੜ ਮੇਲਾ ਸ਼ਹਿਰ ਦੀਆਂ ਸੰਗਤਾਂ ਵਲੋਂ ਮਨਾਇਆ ਗਿਆ। ਇਸ ਮੌਕੇ ਚਾਦਰ ਚੜ੍ਹਾਉਣ ਦੀ ਰਸਮ ਬਾਬਾ ਮੌਜਦੀਨ ਲੰਗਰ ਐਂਡ ਵੈਲਫੇਅਰ ਸੁਸਾਇਟੀ ਦੇ ਮੁੱਖ ਪ੍ਰਬੰਧਕਾਂ ਵਲੋਂ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਕਰ ਕਟਾਰੀਆ , ਪਿਆਰਾ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਜੀਰਾ ਮੇਲੇ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਦੌਰਾਨ ਲਗਾਏ ਗਏ ਗਾਇਕੀ ਦੇ ਖੁੱਲੇ ਅਖਾੜੇ ਵਿਚ ਗਾਇਕਾਂ ਜਸਪ੍ਰੀਤ ਕੌਰ ਜਸ ਬਰਾੜ, ਮੀਤ ਗੁਰਨਾਮ ,ਨਿਸ਼ਾ ਖਹਿਰਾ ਨੇ ਸੱਭਿਆਚਾਰਕ ਗੀਤਾਂ ਨਾਲ ਮੇਲੇ ਵਿਚ ਆਏ ਸਰੋਤਿਆਂ ਨੂੰ ਨਿਹਾਲ ਕੀਤਾ। ਇਸ ਦੌਰਾਨ ਬਾਬਾ ਮੌਜਦੀਨ ਲੰਗਰ ਐਂਡ ਵੈਲਫੇਅਰ ਸੁਸਾਇਟੀ ਦੇ ਮੈਂਬਰਂ ਵਲੋਂ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਦੌਰਾਨ ਲੰਗਰ ਦੀ ਸੇਵਾ ਕਰਨ ਵਾਲਿਆਂ ਵਿਚ ਸੌਰਵ ਘੁਰਕੀ, ਸ਼ਹਿਰੀ ਚੋਪੜਾ ,ਲੱਕੀ, ਗੋਪੀ, ਨੰਨੂ ਸ਼ਰਮਾ ,ਪ੍ਰਿੰਸ ਘੁਰਕੀ, ਦੀਪੂ , ਅਸ਼ੋਕ ਕੁਮਾਰ ਨਾਰੰਗ, ਸਚਿਨ ਨਾਰੰਗ, ਸੌਰਵ ਨਾਰੰਗ, ਮਾਂਗੂ ਨਾਰੰਗ, ਵਿਸਕੀ ਮੌਗਾਂ, ਪਿਆਰਾ ਸਿੰਘ ਢਿੱਲੋ ਸਾਬਕਾ ਪ੍ਰਧਾਨ ਨਗਰ ਕੌਂਸਲ ਜੀਰਾ,ਰਾਜੀਵ ਸ਼ਰਮਾ ਭੋਲਾ ਐਮਸੀ ,ਕਰਨ ਸੰਧੂ ,ਤਰਸੇਮ ਲਾਲ ਘੁਰਕੀ, ਪ੍ਰੇਮ ਲਾਲ ਘੁਰਕੀ ,ਮੋਹਨ ਲਾਲ ਘੁਰਕੀ, ਭੋਲਾ ਘੁਰਕੀ ਕਸ਼ਮੀਰ ਸਿੰਘ ਭੁੱਲਰ, ਰਾਜੂ ਕਪੂਰ, ਗੋਰੀ ਘੁਰਕੀ, ਨਖਿਲ ,ਮਣੀ ਘੁਰਕੀ, ਜੋਗਿੰਦਰ ਸਿੰਘ ਹੀਰ, ਲੱਕੀ ਸ਼ਰਮਾ, ਸਿੰਘ , ਲੱਕੀ ਸ਼ਰਮਾ ਰਾਹੁਲ ਰਾਜਦੇ, ਸੋਨੂੰ ਹਿਲੀ, ਆਰਿਫ ਘੁਰਕੀ, ਦੀਵਾਨ ਦਿਵਾਸੁ਼ ਘੁਰਕੀ, ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਔਰਤਾਂ ਦੇ ਖਾਤਿਆਂ ’ਚ ਪੈਸੇ ਪਾ ਕੇ ਸਰਕਾਰ ਨੇ ਕੀਤਾ ਵਾਅਦਾ ਪੂਰਾ- ਵਿਧਾਇਕ ਕਟਾਰੀਆ, ਨਰਿੰਦਰ ਕਟਾਰੀਆ ਅਗਲੀ ਖ਼ਬਰ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਹਰੇਕ ਵਰਗ ਨੂੰ ਮਿਲਿਆ ਵੱਡਾ ਫ਼ਾਇਦਾ-ਡਾਕਟਰ ਸੋਢੀ
Ad Position 24
No active advertisement