ਮਾਲਵਾ ਮਾਝਾ ਪੁਲ ਬੰਡਾਲਾ ਨੇੜੇ ਖੇਤਾਂ ’ਚ ਪਲਟੀ ਬੀ.ਐਸ.ਐਫ ਦੀ ਬੱਸ, 6 ਜਵਾਨ ਜ਼ਖਮੀ
ਮੱਲਾਂਵਾਲਾ, 6 ਅਗਸਤ (ਬਲਬੀਰ ਸਿੰਘ ਜੋਸਨ)-ਫਿਰੋਜ਼ਪੁਰ-ਪੱਟੀ ਰੋਡ ’ਤੇ ਮਾਲਵਾ ਮਾਝਾ ਨੂੰ ਜੋੜਦੇ ਪੁਲ ਬੰਡਾਲਾ ਨੇੜੇ ਬੁੱਧਵਾਰ ਰਾਤ ਕਰੀਬ ਸਾਢੇ 9 ਵਜੇ ਇਕ ਵੱਡਾ ਹਾਦਸਾ ਵਾਪਰ ਗਿਆ। ਹੁਸੈਨੀਵਾਲਾ ਤੋਂ ਖੇਮਕਰਨ ਹੈੱਡਕੁਆਰਟਰ ਵੱਲ ਜਾ ਰਹੀ ਬੀ.
ਮਾਲਵਾ ਮਾਝਾ ਪੁਲ ਬੰਡਾਲਾ ਨਜ਼ਦੀਕ ਖੇਤਾਂ ’ਚ ਪਲਟੀ ਬੀ.ਐੱਸ.ਐਫ ਦੀ ਬੱਸ ਨੂੰ ਬਾਹਰ ਕੱਢਦੇ ਹੋਏ ਜਵਾਨ ਅਤੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਰਾਮ ਕੁਮਾਰ। ਤਸਵੀਰ—ਬਲਬੀਰ ਸਿੰਘ ਜੋਸਨ
07-08-2026