17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਮੈਡੀਕਲ ਬਿੱਲਾਂ ਦੀ ਪੂਰਤੀ ਲਈ ਐਸ.ਐਮ.ਓ. ਕੱਸੋਆਣਾ ਨੂੰ ਮੰਗ ਪੱਤਰ ਸੌਂਪਿਆ

ਜ਼ੀਰਾ,16 ਸਤੰਬਰ (ਰਜਨੀਸ਼ ਕਥੂਰੀਆ)-ਸਿਹਤ ਵਿਭਾਗ ਦੇ ਕੱਸੋਆਣਾ ਦੇ ਮੁਲਾਜ਼ਮਾਂ ਵਲੋਂ ਮੁਲਾਜ਼ਮਾਂ ਦੇ ਮੈਡੀਕਲ ਬਿੱਲਾਂ ਦੀ ਪੂਰਤੀ ਕਰਨ ਲਈ ਐਸ. ਐਮ.

Ad Position 21
No active advertisement
ਅਜੀਤ ਡੈਸਕ 17-09-2026
ਜ਼ੀਰਾ,16 ਸਤੰਬਰ (ਰਜਨੀਸ਼ ਕਥੂਰੀਆ)-ਸਿਹਤ ਵਿਭਾਗ ਦੇ ਕੱਸੋਆਣਾ ਦੇ ਮੁਲਾਜ਼ਮਾਂ ਵਲੋਂ ਮੁਲਾਜ਼ਮਾਂ ਦੇ ਮੈਡੀਕਲ ਬਿੱਲਾਂ ਦੀ ਪੂਰਤੀ ਕਰਨ ਲਈ ਐਸ.ਐਮ.ਓ. ਡਾ. ਕਰਨਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਦੌਰਾਨ ਡਾਕਟਰ ਕਰਨਵੀਰ ਸਿੰਘ ਨੇ ਬਹੁਤ ਹੀ ਸੁਖਾਵੇਂ ਢੰਗ ਨਾਲ ਮੀਟਿੰਗ ਕਰਕੇ ਇਕ ਹਫਤੇ ਤੱਕ ਸਾਲ 2 023 ਤੋਂ 2026 ਤਕ ਦੇ ਲਮਕਦੇ ਸਾਰੇ ਮੈਡੀਕਲ ਬਿੱਲ ਕਲੀਅਰ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ’ਤੇ ਮਨਿੰਦਰ ਸਿੰਘ ਐਸ.ਆਈ., ਸਰੂਪ ਸਿੰਘ ਐਸ.ਆਈ.ਬਿਕਰਮਜੀਤ ਸਿੰਘ,ਬਲਾਕ ਅਫਸਰ ਅਜੀਤ ਸਿੰਘ ਪ੍ਰਧਾਨ,ਗੁਰਸੰਤ ਸਿੰਘ ਖਜਾਨਚੀ, ਹਰਪ੍ਰੀਤ ਸਿੰਘ,ਰਮਨਦੀਪ ਸਿੰਘ,ਵਿਸ਼ਾਲ ਸ਼ਰਮਾ,ਗੁਰਜੀਤ ਸਿੰਘ, ਪ੍ਰੇਮਜੀਤ ਸਿੰਘ ਅਤੇ ਨਵਦੀਪ ਸਿੰਘ ਆਦਿ ਸਿਹਤ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਤਾ ਮਾਇਆ ਦੇਵਾ ਦੀ 39ਵੀਂ ਬਰਸੀ ਅੱਜ ਅਗਲੀ ਖ਼ਬਰ ਆਸ਼ਾ ਵਰਕਰਾਂ ਨੇ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾਇਆ
Ad Position 24