ਫੂਡ ਸੇਫ਼ਟੀ ਟੀਮ ਵਲੋਂ ਦੇਰ ਰਾਤ ਹਾਈਵੇਅ ’ਤੇ ਟਰਾਂਸਪੋਰਟ ਵਾਹਨਾਂ ਦੀ ਚੈਕਿੰਗ, ਰਾਜਸਥਾਨ ਤੋਂ ਆ ਰਿਹਾ ਕਰੀਬ 250 ਕਿੱਲੋ ਸ਼ੱਕੀ ਮਾਵਾ ਜ਼ਬਤ
ਫ਼ਾਜ਼ਿਲਕਾ, 18 ਅਕਤੂਬਰ (ਦਵਿੰਦਰ ਪਾਲ ਸਿੰਘ)- ਫੂਡ ਸੇਫ਼ਟੀ ਪ੍ਰਸ਼ਾਸਨ ਪੰਜਾਬ ਤੇ ਸਿਵਲ ਸਰਜਨ ਦਫ਼ਤਰ ਫ਼ਾਜ਼ਿਲਕਾ ਵਲੋਂ ਲੋਕਾਂ ਨੂੰ ਸੁਰੱਖਿਅਤ ਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤੂਆਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮਿਲਾਵਟਖੋਰੀ ਰੋਕਣ ਲਈ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਸਿਵਲ ਸਰਜਨ ਡਾ.
ਅਬੋਹਰ-ਗੰਗਾਨਗਰ ਹਾਈਵੇਅ ’ਤੇ ਦੇਰ ਰਾਤ ਚੈਕਿੰਗ ਦੌਰਾਨ ਰਾਜਸਥਾਨ ਤੋਂ ਲਿਆਂਦਾ ਗਿਆ ਸ਼ੱਕੀ ਮਾਵਾ ਜ਼ਬਤ ਕਰਦਾ ਫੂਡ ਸੇਫਟੀ ਟੀਮ ਦਾ ਮੈਂਬਰ। ਅਜੀਤ ਤਸਵੀਰ
19-10-2026