ਪਤਾਸੇ ਬਣਾਉਣ ਵਿਚ ਵਰਤੇ ਜਾ ਰਹੇ ‘ਸਟੋਨ ਪਾਊਡਰ’ ਨੂੰ ਲੈ ਕੇ ਫੂਡ ਸੇਫ਼ਟੀ ਵਿਭਾਗ ਵਲੋਂ ਵਿਸ਼ੇਸ਼ ਜਾਂਚ ਸ਼ੁਰੂ
ਇਸ ਦੇ ਨਾਲ ਮਿਠਾਈਆਂ ਤਿਆਰ ਕਰਨ ਵਾਲੇ ਹਲਵਾਈਆਂ ਅਤੇ ਹੋਰ ਫੂਡ ਬਿਜ਼ਨਸ ਆਪੇ੍ਟਰਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਕਿਸੇ ਅਜਿਹੇ ਪਾਊਡਰ ਜਾਂ ਪਦਾਰਥ ਦੀ ਵਰਤੋਂ ਨਾ ਕਰਨ, ਜਿਸ ਦੀ ਖ਼ੁਰਾਕ ਵਿਚ ਵਰਤੋਂ ਲਈ ਕਾਨੂੰਨੀ ਮਨਜ਼ੂਰੀ ਅਤੇ ਫੂਡ ਗ੍ਰੇਡ ਹੋਣ ਦੀ ਪੁਸ਼ਟੀ ਨਾ ਹੋਵੇ। ਧਾਰਮਿਕ ਸਥਾਨਾਂ ਵਿਚ ਪ੍ਰਸ਼ਾਦ ਵਜੋਂ ਵੰਡੀਆਂ ਜਾਣ ਵਾਲੀਆਂ ਖੁਰਾਕੀ ਵਸਤਾਂ ਦੀ ਤਿਆਰੀ ਸਮੇਂ ਵੀ ਵਿਸ਼ੇਸ਼ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।
(Ã ਸਫਾ 5 ਦੀ ਬਾਕੀ Æ)
12-11-2026