19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਵੈਨਜ਼ੂਏਲਾ 'ਤੇ ਹਵਾਈ ਹਮਲਾ ਕਰਨ ਖ਼ਿਲਾਫ਼ ਰੋਸ ਵਿਖਾਵਾ

Ad Position 21
No active advertisement
ਅਜੀਤ ਡੈਸਕ 06-01-2026
ਬੁਢਲਾਡਾ, 5 ਜਨਵਰੀ (ਰਾਹੀ)- ਬੀਤੇ ਦਿਨੀਂ ਅਮਰੀਕੀ ਫ਼ੌਜ ਵਲੋਂ ਵੈਨਜ਼ੂਏਲਾ 'ਤੇ ਹਵਾਈ ਹਮਲਾ ਕਰ ਕੇ ਉੱਥੋਂ ਦੇ ਮੁਖੀ ਅਤੇ ਉਸ ਦੀ ਪਤਨੀ ਨੂੰ ਹਿਰਾਸਤ 'ਚ ਲੈਣ ਖ਼ਿਲਾਫ਼ ਸਥਾਨਕ ਬੱਸ ਸਟੈਂਡ ਕੋਲ ਐਸ.ਯੂ.ਸੀ.ਆਈ. (ਕਮਿਊਨਿਸਟ) ਵਲੋਂ ਕਾ. ਅਮਿੰਦਰਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠ ਰੋਸ ਵਿਖਾਵਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜੰਗਖੋਰ ਅਮਰੀਕਾ ਦੇ ਇਸ ਘਿਣਾਉਣੇ ਹਮਲੇ ਦੀ ਜਿੰਨੀ ਵੀ ਨਿੰਦਾ ਕੀਤੀ ਜਾ ਸਕੇ, ਉਹ ਥੋੜ੍ਹੀ ਹੈ | ਉਨ੍ਹਾਂ ਕਿਹਾ ਕਿ ਸਮੁੱਚੇ ਸੰਸਾਰ 'ਚ ਸਾਮਰਾਜ ਪੱਖੀ, ਜੰਗ ਵਿਰੋਧੀ ਅਤੇ ਅਮਨ ਪਸੰਦ ਲੋਕਾਂ ਨੂੰ ਹਮਲੇ ਦੀ ਘੋਰ ਨਿੰਦਾ ਕਰਨੀ ਚਾਹੀਦੀ ਹੈ | ਇਸ ਮੌਕੇ ਸੇਵਾ ਮੁਕਤ ਪਿ੍ੰਸੀਪਲ ਵਿਜੇ ਕੁਮਾਰ, ਜਗਜੀਤ ਸਿੰਘ, ਲਖਵੀਰ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੋਹਾ-ਬੁਢਲਾਡਾ ਸੜਕ 'ਤੇ ਹੋਏ ਹਾਦਸਿਆਂ 'ਚ ਮੌਤਾਂ ਨੂੰ ਲੈ ਕੇ ਲੋਕ ਹੋਏ ਲਾਮਬੰਦ ਅਗਲੀ ਖ਼ਬਰ ਤਿੰਨ ਦਿਨਾ ਸਮਾਗਮ 10 ਤੋਂ
Ad Position 24