16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸ੍ਰੀ ਸ਼ਿਆਮ ਸੰਕੀਰਤਨ ਅਤੇ ਭੰਡਾਰਾ 27 ਨੂੰ

Ad Position 21
repet_subhas-goyals [Copy P29]
ਅਜੀਤ ਡੈਸਕ 23-02-2026
ਰਾਮਾਂ ਮੰਡੀ, 22 ਫਰਵਰੀ (ਸਿੰਗਲਾ)- ਸ਼ਿਆਮ ਭਜਨ ਮੰਡਲ ਰਾਮਾਂ ਮੰਡੀ ਵਲੋਂ ਫੱਗਣ ਏਕਾਦਸ਼ੀ ਦੀ ਖ਼ੁਸ਼ੀ ਵਿਚ ਪਹਿਲਾ ਸ੍ਰੀ ਸ਼ਿਆਮ ਸੰਕੀਰਤਨ ਅਤੇ ਭੰਡਾਰੇ ਦਾ ਆਯੋਜਨ 27 ਫਰਵਰੀ ਨੂੰ ਸਥਾਨਕ ਅਨਾਜ ਮੰਡੀ ਨੇੜੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਰਾਤ 8:00 ਵਜੇ ਕੀਤਾ ਜਾਵੇਗਾ¢ ਇਸ ਦÏਰਾਨ ਭਜਨ ਪ੍ਰਚਾਰਕ ਅਸ਼ੋਕ (ਲਾਲੀ), ਫ਼ਤਿਹਾਬਾਦ ਅਤੇ ਪਰਿਵੰਸ਼ ਸਿਸਟਰਜ ਸਿਰਸਾ ਵਲੋਂ ਸ੍ਰੀ ਸ਼ਿਆਮ ਬਾਬਾ ਜੀ ਦਾ ਬਹੁਤ ਹੀ ਸੁੰਦਰ ਗੁਣਗਾਨ ਕੀਤਾ ਜਾਵੇਗਾ ਅਤੇ ਭਗਤਾਂ ਵਲੋਂ ਫੁੱਲਾਂ ਦੀ ਹੋਲੀ ਵੀ ਖੇਡੀ ਜਾਵੇਗੀ¢
Ad Position 22
No active advertisement
ਪਿਛਲੀ ਖ਼ਬਰ ਰੇਲਵੇ ਸਟੇਸ਼ਨ 'ਤੋਂ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਦੇਸ਼ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਪੰਜਾਬ ਵਲੋਂ ਕਨਵੈਨਸ਼ਨ
Ad Position 24