12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪਿੰਡ ਜੰਡਾਂਵਾਲਾ ਵਿਖੇ 70 ਪਰਿਵਾਰ ਅਕਾਲੀ ਦਲ ਛੱਡ ਕੇ ਹੋਏ ਭਾਜਪਾ ਵਿਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 24-02-2026
ਗੋਨਿਆਣਾ, 23 ਫਰਵਰੀ ( ਲਛਮਣ ਦਾਸ ਗਰਗ): ਅੱਜ ਪਿੰਡ ਜੰਡਾਂਵਾਲਾ ਵਿਚ ਰਮਨਦੀਪ ਸਿੰਘ ਬਰਾੜ ਦੇ ਗ੍ਰਹਿ ਵਿਖੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਜਤਿੰਦਰ ਗੋਗੀ, ਸਰਕਲ ਪ੍ਰਧਾਨ ਜਸਵੰਤ ਸਿੰਘ, ਤੀਰਥ ਰਾਮ ਸ਼ਰਮਾ ਪੰਚਾਇਤ ਮੈਂਬਰ ਅਤੇ ਗੁਰਮੇਲ ਸਿੰਘ ਖੇਮੂਆਣਾ ਮੌਜੂਦ ਸਨ | ਇਸ ਮੌਕੇ ਭਾਜਪਾ 'ਚ ਸ਼ਾਮਿਲ ਹੋਣ ਵਾਲੇ ਅਕਾਲੀ ਪਰਿਵਾਰਾਂ ਵਿਚ ਮਿੱਠੂ ਸਿੰਘ, ਬਿੰਦਰ ਸਿੰਘ, ਗੁਰਤੇਜ ਸਿੰਘ, ਜਗਸੀਰ ਸਿੰਘ, ਹਰਗੋਬਿੰਦ ਸਿੰਘ, ਪਿੰਦਰ ਸਿੰਘ, ਗੁਰਸੇਵਕ ਸਿੰਘ, ਅਜੈਬ ਸਿੰਘ, ਜਗਸੀਰ ਸਿੰਘ, ਜਗਤਾਰ ਸਿੰਘ, ਕਸ਼ਮੀਰ ਸਿੰਘ, ਹਰਕੁਲਜੀਤ ਸਿੰਘ, ਕੁਲਦੀਪ ਸਿੰਘ, ਜਸਕਰਨ ਸਿੰਘ, ਹਰਮੀਤ ਸਿੰਘ, ਹਰੀ ਚੰਦ ਸਿੰਘ, ਗੁਰਵਿੰਦਰ ਸਿੰਘ, ਛਿੰਦਾ ਸਿੰਘ, ਬਿੰਦਰ ਸਿੰਘ, ਹਰਦੀਪ ਸਿੰਘ, ਕੁਲਦੀਪ ਸਿੰਘ, ਜਸਮੇਲ ਸਿੰਘ, ਸ਼ੈਰੀ, ਜਸ਼ਨਦੀਪ, ਰੁਪਿੰਦਰ, ਮਨਵਿੰਦਰ, ਜਗਮੀਤ, ਗੇਜੀ, ਰਾਮਪਾਲ, ਲਾਲੀ, ਸੁਖਪ੍ਰੀਤ, ਨੈਬ ਸਿੰਘ, ਪ੍ਰੀਤਪਾਲ, ਮਨਦੀਪ, ਜਸ਼ਨ ਖੇੜੀ ਵਾਲਾ, ਆਕਾਸ਼, ਮਨਦੀਪ, ਜਸ਼ਨਦੀਪ, ਹਰਜੀਤ, ਸਤਪਾਲ, ਹਰਵਿੰਦਰ, ਹਰਮਨ, ਗੁਰਪਿਆਰ, ਗੁਰਲੀਨ, ਸ਼ਮਸ਼ੇਰ, ਨਾਨਕ, ਬਲਜੀਤ, ਗੁਰਜੋਤ, ਸੁਖਜੀਵਨ ਸਿੰਘ, ਗੁਰਿੰਦਰ ਸਿੰਘ, ਗੁਰਮੀਤ ਸਿੰਘ, ਗੁਰਸੇਵਕ ਸਿੰਘ, ਕਰਨਵੀਰ ਸਿੰਘ, ਪ੍ਰਭਜੋਤ ਸਿੰਘ, ਗੋਗੀ ਸਿੰਘ, ਸਤਨਾਮ ਸਿੰਘ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬੀ. ਐਫ. ਜੀ. ਆਈ. ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਕਰਵਾਏ ਭਾਸ਼ਨ ਮੁਕਾਬਲੇ ਅਗਲੀ ਖ਼ਬਰ ਮਾਰਕਫੈੱਡ ਰਿਟਾਇਰਡ ਫ਼ੀਲਡ ਇੰਪਲਾਈਜ਼ ਵੈਲਫ਼ੇਅਰ ਐਸੋਸੀਏਸ਼ਨ ਦਾ ਗਠਨ-ਹਰਪਾਲ ਸਿੰਘ ਸੈਦੇਵਾਲਾ ਬਣੇ ਸੂਬਾ ਪ੍ਰਧਾਨ
Ad Position 24