16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਹੇਮ ਕੁੰਵਰ ਮਹਾਰਾਜ ਦੀ 19ਵੀਂ ਬਰਸੀ ਮੌਕੇ ਵਿਸ਼ਾਲ ਖ਼ੂਨਦਾਨ 15 ਨੂੰ <br/>

Ad Position 21
repet_subhas-goyals [Copy P29]
ਅਜੀਤ ਡੈਸਕ 09-03-2026
ਰਾਮਾਂ ਮੰਡੀ, 8 ਮਾਰਚ (ਤਰਸੇਮ ਸਿੰਗਲਾ)-ਤਪ ਵਿਸ਼ਵ ਕੀਰਤੀਮਾਨ ਸੰਸਥਾਪਿਕਾ, ਸ੍ਰੀ ਹੇਮ ਕੁੰਵਰ ਮਹਾਰਾਜ ਦੀ ਯਾਦ ਵਿਚ ਉਨ੍ਹਾਂ ਦੀ 19ਵੀਂ ਸਾਲਾਨਾ ਬਰਸੀਂ ਦੇ ਆਯੋਜਨ ਮੌਕੇ ਜੈਨਸਾਧਵੀ ਉਪਪਰਵਰਤਣੀ ਡਾ. ਰਵੀ ਰਸ਼ਮੀ ਜੀ ਮਹਾਰਾਜ 'ਠਾਣੇ 4' ਦੀ ਸਦਪ੍ਰੇਨਣਾ ਸਦਕਾ ਇੱਕ ਵਿਸ਼ਾਲ ਖ਼ੂਨਦਾਨ ਕੈਂਪ 15 ਮਾਰਚ ਨੂੰ ਹੈਲਪ ਲਾਇਨ ਵੈੱਲਫੇਅਰ ਸੁਸਾਇਟੀ (ਰਜਿ.105) ਵਲੋਂ ਤਪਾਚਾਰਿਆ ਸ੍ਰੀ ਹੇਮ ਕੁੰਵਰ ਜੈਨ ਗਰਲਜ਼ ਕਾਲਜ ਰਾਮਾਂ ਮੰਡੀ ਵਿਖੇ ਲਗਾਇਆ ਜਾਵੇਗਾ¢ ਡਾ. ਰਵੀ ਰਸ਼ਮੀ ਜੀ ਮਹਾਰਾਜ ਨੇ ਕਿਹਾ ਕਿ ਖ਼ੂਨਦਾਨ ਕਰਨਾ ਵੀ ਇਨਸਾਨੀਅਤ ਦੀ ਸਭ ਤੋਂ ਵੱਡੀ ਸੇਵਾ ਹੈ¢

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਕਰਨੈਲ ਦਾਸ ਜਲਾਲ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਗਮ <br/> ਅਗਲੀ ਖ਼ਬਰ ਗੁਰਦੁਆਰਾ ਗੰਡੂ ਸਾਹਿਬ ਭਗਤਾ ਭਾਈਕਾ ਵਿਖੇ ਸਾਲਾਨਾ ਤਿੰਨ ਰੋਜ਼ਾ ਜੋੜ ਮੇਲਾ ਅੱਜ ਤੋਂ
Ad Position 24