ਰਾਮਾਂ ਮੰਡੀ, 8 ਮਾਰਚ (ਤਰਸੇਮ ਸਿੰਗਲਾ)-ਡੇਰਾ ਬਾਬਾ ਕਿਸ਼ਨ ਦਾਸ ਪਿੰਡ ਦੂਨੇਵਾਲਾ ਦੇ ਗੱਦੀਨਸ਼ੀਨ ਸ੍ਰੀ ਸ੍ਰੀ 108 ਮਹੰਤ ਜਮਨਾ ਦਾਸ (ਮੀਤ ਪ੍ਰਧਾਨ) ਪ੍ਰਾਚੀਨ ਮਹਾਂਮੰਡਲ ਪੰਜਾਬ ਦੀ ਪ੍ਰੇਰਨਾ ਅਤੇ ਸਮੂਹ ਮੰਡੀ ਨਿਵਾਸੀਆਂ ਦੇ ਸਹਿਯੋਗ ਨਾਲ ਦੀ ਰਾਮਾਂ ਸਹਾਰਾ ਵੈੱਲਫੇਅਰ ਕਲੱਬ (ਰਜਿ.1598) ਵਲੋਂ ਬਿਮਾਰ ਗੋਵੰਸ਼ ਦੇ ਇਲਾਜ ਲਈ ਕਮਾਲੂ ਰੋਡ ਰਾਮਾਂ ਵਿਖੇ ਨਵੇਂ ਬਣਾਏ ਗਏ ਸ੍ਰੀ ਕ੍ਰਿਸ਼ਨਾ ਸਹਾਰਾ ਗਊ ਸੇਵਾ ਸੰਸਥਾਨ ਹਸਪਤਾਲ ਦਾ ਉਦਘਾਟਨ ਅੱਜ ਸੰਤ ਜਮਨਾ ਦਾਸ ਜੀ ਅਤੇ ਮੁੱਖ ਮਹਿਮਾਨ ਰਾਕੇਸ਼ ਕਪੂਰ ਐਮ.ਡੀ. ਗਰੇ ਮੈਟਰਜ ਬਠਿੰਡਾ ਵਲੋਂ ਵੱਡੀ ਗਿਣਤੀ ਵਿਚ ਮੁਹਤਬਰਾਂ ਦੀ ਹਾਜ਼ਰੀ ਵਿਚ ਆਪਣੇ ਸ਼ੁੱਭ ਹੱਥਾਂ ਨਾਲ ਕੀਤਾ ਗਿਆ¢ ਇਸ ਮÏਕੇ ਬ੍ਰਹਮਾ ਕੁਮਾਰੀ ਸੈਂਟਰ ਰਾਮਾਂ ਦੀ ਇੰਚਾਰਜ ਬੀਕੇ ਡਾਕਟਰ ਮਧੂ ਦੀਦੀ ਵੀ ਵਿਸ਼ੇਸ਼ ਤÏਰ ਤੇ ਮÏਜੂਦ ਰਹੀ¢ ਉਦਘਾਟਨ ਦੀ ਰਸਮ ਤੋਂ ਪਹਿਲਾਂ ਸ੍ਰੀ ਅਖੰਡ ਰਾਮਾਇਣ ਪਾਠ ਦਾ ਭੋਗ ਪਾਇਆ ਗਿਆ, ਉਪਰੰਤ ਅਤੁੱਟ ਲੰਗਰ ਲਗਾਇਆ ਗਿਆ¢ ਬੀ.ਕੇ. ਡਾਕਟਰ ਮਧੂ ਦੀਦੀ ਨੇ ਹਸਪਤਾਲ ਦੀ ਉਸਾਰੀ ਲਈ ਸਹਾਰਾ ਕਲੱਬ ਅਤੇ ਦਾਨੀ ਸੱਜਣਾਂ ਦੇ ਨਾਲ-ਨਾਲ ਮੰਡੀ ਵਾਸੀਆਂ ਦਾ ਵੀ ਧੰਨਵਾਦ ਕੀਤਾ ਅਤੇ ਹਸਪਤਾਲ ਦੀ ਉਸਾਰੀ ਨੂੰ ਬਿਮਾਰ ਗੋਵੰਸ਼ ਦੇ ਇਲਾਜ ਲਈ ਅਤੇ ਗਊ ਭਗਤਾਂ ਲਈ ਇੱਕ ਬਹੁਤ ਵੱਡਾ ਤੋਹਫ਼ਾ ਦੱਸਿਆ¢ ਮਧੂ ਦੀਦੀ ਦੇ ਨਾਲ ਨਾਲ ਸੰਤ ਜਮਨਾ ਦਾਸ ਜੀ ਅਤੇ ਮੁੱਖ ਮਹਿਮਾਨ ਰਾਕੇਸ਼ ਕਪੂਰ ਐਮਡੀ ਗਰੇ ਮੈਟਰਜ ਬਠਿੰਡਾ ਨੇ ਸਰਕਾਰ ਤੋਂ ਹਸਪਤਾਲ ਵਿੱਚ ਗੋਵੰਸ਼ ਦੇ ਇਲਾਜ ਲਈ ਇੱਕ ਪੱਕਾ ਵੈਟਰਨਰੀ ਡਾਕਟਰ ਨਿਯੁਕਤ ਕਰਨ ਦੀ ਮੰਗ ਕੀਤੀ ਹੈ¢ ਇਸ ਮÏਕੇ ਇਲਾਕੇ ਦੇ ਦਾਨੀ ਸੱਜਣ ਅਤੇ ਗਊ ਭਗਤ ਪ੍ਰਵੀਨ ਕੁਮਾਰ ਪੱਕਾ ਐਮਸੀ, ਪੰਡਿਤ ਸੋਮ ਦੱਤ ਸ਼ਰਮਾ, ਲਵੇਲ ਸਿੰਘ ਸਿੱਧੂ ਪ੍ਰਧਾਨ ਨਗਰ ਕÏਾਸਲ, ਐਡਵੋਕੇਟ ਉਦੈਵੀਰ ਸਿੰਘ ਜਗਾ ਆਪ ਆਗੂ, ਅਮਨਕਾਂਤ ਚੱਠਾ, ਨਿਰਮਲ ਸ਼ਰਮਾ, ਅਮਰਜੀਤ ਸੁਖਲੱਧੀ, ਵਿਜੇ ਕੁਮਾਰ ਲਹਿਰੀ ਪ੍ਰਧਾਨ ਸ਼੍ਰੀ ਗਊਸ਼ਾਲਾ ਕਮੇਟੀ, ਵਿਜੇ ਕੁਮਾਰ ਲਹਿਰੀ ਟੀਨੂੰ, ਰੀਸ਼ੂ ਸਿੰਗਲਾ, ਸੁਖਵੰਤ ਸਿੰਘ ਕਾਲਾ, ਵਿੱਕੀ ਬੁਢਲਾਡਾ, ਜੀਤ ਜੈਨ, ਸੰਜੀਵ ਭੋਲਾ ਜੈਨ, ਤੇਲੂ ਰਾਮ ਲਹਿਰੀ ਐਮਸੀ, ਮਾਸਟਰ ਸੰਜੀਵ ਕੁਮਾਰ, ਚੇਤ ਰਾਮ ਯਾਦਵ, ਸੂਰਜ ਰਤਨ ਮਹੇਸ਼ਵਰੀ, ਇੰਦਰਜੀਤ ਲਹਿਰੀ, ਪ੍ਰੇਮ ਕੁਮਾਰ ਮਿੱਤਲ, ਬਿੱਟੂ ਲਹਿਰੀ, ਕ੍ਰਿਸ਼ਨ ਗੋਇਲ, ਇੰਦਰ ਕੁਮਾਰ ਗੋਇਲ, ਗੋਲਡੀ ਮਹੇਸ਼ਵਰੀ, ਵਿੱਕੀ ਮਹੇਸ਼ਰੀ, ਮਨੋਜ ਸੀਂਗੋ ਐਮਸੀ, ਮਦਨ ਮੱਲਵਾਲਾ, ਅਜੀਤ ਗੁਪਤਾ, ਉਦੈ ਰਾਮ ਬੰਗੀ, ਡਾ.ਅਮਿਤੋਸ਼ ਵਿਸ਼ਵਾਸ, ਸੁਰਿੰਦਰ ਛਿੰਦਾ, ਬਾਬਾ ਜਸਕਰਨ ਸੰਦੋਹੇ ਵਾਲੇ, ਦੇਸ ਰਾਜ ਚਲਾਣਾ, ਕÏਸ਼ਲ ਪੁਰੀ ਤੋਂ ਵੱਡੀ ਗਿਣਤੀ ਵਿਚ ਗਊ ਭਗਤ ਹਾਜ਼ਰ ਸਨ¢ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਸਪਤਾਲ ਵਿੱਚ ਸਹਿਯੋਗ ਦੇਣ ਵਾਲੇ ਸਮੂਹ ਦਾਨੀ ਸੱਜਣਾਂ ਨੂੰ ਸਨਮਾਨਿਤ ਅਤੇ ਉਨ੍ਹਾਂ ਦੇ ਨਾਲ ਹਾਜ਼ਰ ਰਹੇ ਗਊ ਭਗਤਾਂ ਦਾ ਵੀ ਧੰਨਵਾਦ ਕੀਤਾ ਹੈ¢