04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

'ਆਪ' ਉਮੀਦਵਾਰ 'ਸੀਰਾ ਪੰਨੂੰ' ਨੇ ਆਪਣੇ ਵਾਰਡ ਦੇ ਘਰ-ਘਰ ਵੋਟਾਂ ਮੰਗੀਆਂ <br/>

Ad Position 21
No active advertisement
ਅਜੀਤ ਡੈਸਕ 22-05-2026
ਭਗਤਾ ਭਾਈਕਾ, 21 ਮਈ (ਸੁਖਪਾਲ ਸਿੰਘ ਸੋਨੀ)- ਸਥਾਨਿਕ ਸ਼ਹਿਰ ਦੇ ਵਾਰਡ ਨੰਬਰ-12 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਸੀਰ ਸਿੰਘ 'ਸੀਰਾ ਪੰਨੂੰ' ਵਲੋਂ ਆਪਣੀ ਚੋਣ ਮੁਹਿੰਮ ਨੂੰ ਗਰਮ ਕਰਦੇ ਹੋਏ ਵਾਰਡ ਅਧੀਨ ਘਰ-ਘਰ ਜਾ ਕੇ ਆਪਣੀ ਜਿੱਤ ਲਈ ਵੋਟਾਂ ਮੰਗੀਆਂ ਗਈਆਂ ਅਤੇ ਚੋਣ ਨਿਸ਼ਾਨ ਦੇ ਪਰਚੇ ਵੰਡੇ ਗਏ¢ ਇਸ ਸਮੇਂ ਗੱਲਬਾਤ ਕਰਦੇ ਹੋਏ ਜਗਸੀਰ ਸਿੰਘ 'ਸੀਰਾ ਪੰਨੂੰ' ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਨਗਰ ਦੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ¢ ਉਨ੍ਹਾਂ ਦੱਸਿਆ ਕਿ ਸੂਬੇ ਦੀ ਆਪ ਸਰਕਾਰ ਨੇ ਆਪਣੇ ਵਿਕਾਸ ਕਾਰਜਾਂ ਰਾਹੀ ਥੋੜੇ ਸਮੇਂ ਦÏਰਾਨ ਹੀ ਲੋਕਾਂ ਦੇ ਦਿਲਾਂ ਵਿਚ ਅਹਿਮ ਸਥਾਨ ਬਣਾਇਆ ਹੈ¢ ਸੂਬੇ ਦੇ ਲੋਕ 'ਆਪ' ਸਰਕਾਰ ਤੋਂ ਬੇਹੱਦ ਖ਼ੁਸ਼ ਹਨ¢ ਸੀਰਾ ਪੰਨੂੰ ਨੇ ਕਿਹਾ ਕਿ ਉਹ ਨਗਰ ਵਾਰਡ ਦੀ ਬਿਹਤਰੀ ਲਈ ਅਹਿਮ ਭੂਮਿਕਾ ਅਦਾ ਕਰਨਗੇ¢

Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਮਲੂਕਾ ਤੋਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਅਗਲੀ ਖ਼ਬਰ ਕੋਈ ਜਿੱਤੇ ਕੋਈ ਹਾਰੇ, ਵੋਟਰਾਂ ਦੇ ਵਾਰੇ ਨਿਆਰੇ
Ad Position 24