ਕੱਸੀ ਦੀ ਜਗ੍ਹਾ ਛੋਟਾ ਖਾਲਾ ਉਸਾਰੇ ਜਾਣ 'ਤੇ ਪੂਹਲੀ ਵਾਸੀਆਂ ਵਲੋਂ ਰੋਸ <br/>
ਪਿੰਡ ਪੂਹਲੀ ਦੇ ਖੇਤਾਂ ਨਾਲ ਸੰਬੰਧਿਤ ਨਹਿਰੀ ਮੋਘਾ ਟੀ.ਐਫ 57573 ਤਹਿਤ ਪੈਂਦੇ ਰਕਬੇ ਲਈ ਨਹਿਰੀ ਖਾਲੇ ਦੀ ਜਗ੍ਹਾ ਜ਼ਮੀਨਦੋਜ਼ ਪਾਈਪਲਾਈਨ ਦੀ ਮੰਗ ਕਰ ਰਹੇ ਕਿਸਾਨ¢ ਤਸਵੀਰ: ਗੁਰਦਰਸ਼ਨ ਲੁੱਧੜ
<br/>
22-05-2026