31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਡੇਰਾ ਬਾਬਾ ਤਿ੍ਵੈਣੀ ਦਾਸ ਵਿਖੇ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਖ਼ੂਨਦਾਨ ਕੈਂਪ 13 ਨੂੰ <br/>

Ad Position 21
No active advertisement
ਅਜੀਤ ਡੈਸਕ 10-06-2026
ਰਾਮਾਂ ਮੰਡੀ, 9 ਜੂਨ (ਗੁਰਪ੍ਰੀਤ ਸਿੰਘ ਅਰੋੜਾ)-ਮੰਦਰ ਭਗਵਾਨ ਬਾਬਾ ਸ੍ਰ ਚੰਦ ਜੀ, ਡੇਰਾ ਬਾਬਾ ਮੋਤੀ ਰਾਮ ਤੇ ਤਿ੍ਵੈਣੀ ਦਾਸ ਜੀ ਦੇ ਮਹੰਤ ਦਰਬਾਰਾ ਦਾਸ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਰਾਮਾਂ ਮੰਡੀ ਦੀ ਸਾਂਝੀ ਸਮਾਜ ਸੇਵੀ ਸੰਸਥਾ ਲੋਕ ਭਲਾਈ ਸੇਵਾ ਸੰਮਤੀ ਦੇ ਸਹਿਯੋਗ ਨਾਲ ਬੱਸ ਸਟੈਂਡ ਤਲਵੰਡੀ ਸਾਬੋ ਰੋਡ, ਰਾਮਾਂ ਵਿਖੇ ਖੂਨਦਾਨ ਕੈਂਪ 13 ਜੂਨ ਦਿਨ ਸਨਿੱਚਰਵਾਰ ਨੂੰ ਲਗਾਇਆ ਜਾ ਰਿਹਾ ਹੈ | ਇਹ ਜਾਣਕਾਰੀ ਲੋਕ ਭਲਾਈ ਸੇਵਾ ਸੰਮਤੀ ਦੇ ਪ੍ਰਧਾਨ ਵਿਸ਼ਾਲ ਲੈਹਰੀ ਨੇ ਦਿੱਤੀ | ਇਸ ਮੌਕੇ ਰਾਮਾਂ ਪਿੰਡ ਦੇ ਮਹੰਤ ਦਰਬਾਰਾ ਦਾਸ ਵਲੋਂ ਖ਼ੂਨਦਾਨੀਆਂ ਨੂੰ ਖੂਨਦਾਨ ਕਰਨ ਲਈ ਕੈਂਪ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ |


Ad Position 22
No active advertisement
ਪਿਛਲੀ ਖ਼ਬਰ ਕੈਂਪ 'ਚ 95 ਗਰਭਵਤੀ ਅÏਰਤਾਂ ਕੀਤੀ ਸਿਹਤ ਜਾਂਚ <br/> ਅਗਲੀ ਖ਼ਬਰ ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ
Ad Position 24