13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਇਮਿਊਨਾਈਜ਼ੇਸ਼ਨ ਤੇ ਏ.ਐਨ.ਸੀ. ਸੇਵਾਵਾਂ ਨਿਰਵਿਘਨ ਜਾਰੀ, ਆਨਲਾਈਨ ਕੰਮ ਦਾ ਬਾਈਕਾਟ

ਨਥਾਣਾ/ਮਹਿਰਾਜ, 12 ਅਗਸਤ (ਗੁਰਦਰਸ਼ਨ ਸਿੰਘ/ਸੁਖਪਾਲ ਮਹਿਰਾਜ)-ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਵਲੋਂ ਅੱਜ ਇਮਿਊਨਾਈਜ਼ੇਸ਼ਨ ਡੇ ਮੌਕੇ ਬੱਚਿਆਂ ਦਾ ਨਿਯਮਤ ਟੀਕਾਕਰਨ ਅਤੇ ਗਰਭਵਤੀ ਮਹਿਲਾਵਾਂ ਲਈ ਏ. ਐਨ.

Ad Position 21
No active advertisement
ਇਮਿਊਨਾਈਜ਼ੇਸ਼ਨ ਡੇ ਮੌਕੇ ਬੱਚਿਆਂ ਦੇ ਟੀਕਾਕਰਨ ਅਤੇ ਗਰਭਵਤੀ ਮਹਿਲਾਵਾਂ ਦੀ ਜਾਂਚ ਕਰਦੀਆਂ ਹੋਈਆਂ ਸਿਹਤ ਕਰਮਚਾਰੀਆਂ। ਤਸਵੀਰ : ਲੁੱਧੜ 13-08-2026
ਨਥਾਣਾ/ਮਹਿਰਾਜ, 12 ਅਗਸਤ (ਗੁਰਦਰਸ਼ਨ ਸਿੰਘ/ਸੁਖਪਾਲ ਮਹਿਰਾਜ)-ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਵਲੋਂ ਅੱਜ ਇਮਿਊਨਾਈਜ਼ੇਸ਼ਨ ਡੇ ਮੌਕੇ ਬੱਚਿਆਂ ਦਾ ਨਿਯਮਤ ਟੀਕਾਕਰਨ ਅਤੇ ਗਰਭਵਤੀ ਮਹਿਲਾਵਾਂ ਲਈ ਏ.ਐਨ.ਸੀ. ਸੇਵਾਵਾਂ ਨਿਰਵਿਘਨ ਜਾਰੀ ਰੱਖੀਆਂ ਗਈਆਂ। ਯੂਨੀਅਨ ਨੇ ਕਿਹਾ ਕਿ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਤੋਂ ਵਾਂਝਾ ਕਰਨਾ ਉਨ੍ਹਾਂ ਦੇ ਸੰਘਰਸ਼ ਦਾ ਉਦੇਸ਼ ਨਹੀਂ ਹੈ। ਉਨ੍ਹਾਂ ਦੱਸਿਆ ਕਿ ਆਪਣੀਆਂ ਲੰਬੇ ਸਮੇਂ ਤੋਂ ਲੰਬਿਤ ਮੰਗਾਂ ਦੇ ਹੱਲ ਲਈ ਆਨਲਾਈਨ ਕੰਮ ਦਾ ਬਾਈਕਾਟ ਜਾਰੀ ਹੈ ਅਤੇ ਮੰਗਾਂ ਸੰਬੰਧੀ ਠੋਸ ਤੇ ਸੰਤੋਸ਼ਜਨਕ ਫ਼ੈਸਲਾ ਹੋਣ ਤੱਕ ਇਹ ਬਾਈਕਾਟ ਜਾਰੀ ਰਹੇਗਾ। ਯੂਨੀਅਨ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਜਾਇਜ਼ ਮੰਗਾਂ ਦਾ ਜਲਦ ਹੱਲ ਕਰਨ ਦੀ ਮੰਗ ਕੀਤੀ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ ਕਾਲਜ ਬਠਿੰਡਾ ਵਿਖੇ ਨਵੇਂ ਵਿੱਦਿਅਕ ਸੈਸ਼ਨ ਮੌਕੇ ਹਵਨ ਯੱਗ ਅਗਲੀ ਖ਼ਬਰ ਗੁ: ਪੰਜੋਖਰਾ ਸਾਹਿਬ ਵਿਖੇ ਮਾਹੌਲ ਖ਼ਰਾਬ ਕਰ ਸ਼ਰਧਾਲੂਆਂ ਨੂੰ ਜ਼ਖਮੀ ਕਰਨ ਵਾਲੇ ਗੁਰਸਿਮਰਨ ਮੰਡ ‘ਤੇ ਹੋਵੇ ਪਰਚਾ- ਜਥੇਦਾਰ ਦ...
Ad Position 24