10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸ੍ਰੀ ਗਊਸ਼ਾਲਾ ਵਿਖੇ ਅਨਕੁੱਟ ਦਾ ਪ੍ਰਸ਼ਾਦ ਵੰਡਿਆ

ਰਾਮਾਂ ਮੰਡੀ, 10 ਨਵੰਬਰ (ਤਰਸੇਮ ਸਿੰਗਲਾ)-ਹਰਾ ਚਾਰਾ ਸੇਵਾ ਸਮਿਤੀ ਰਾਮਾਂ ਮੰਡੀ ਵਲੋਂ ਸ਼੍ਰੀ ਗਊਸ਼ਾਲਾ ਮੰਦਰ ਵਿਖੇ ਸੇਵਾ ਭਾਵਨਾ ਨਾਲ ਸ਼ਰਧਾਲੂਆਂ ਨੂੰ ਅਨਕੁੱਟ ਦਾ ਪ੍ਰਸ਼ਾਦ ਵੰਡਿਆ ਗਿਆ। ਪ੍ਰਸ਼ਾਦ ਵੰਡਣ ਤੋਂ ਪਹਿਲਾਂ ਮੰਦਰ ਦੇ ਪੁਜਾਰੀ ਹੀਰਾ ਪਾਠਕ ਰਾਹੀਂ ਗੋਵੰਸ਼ ਦੀ ਪੂਜਾ ਕਰਕੇ ਭੋਗ ਲਾਇਆ ਗਿਆ।

Ad Position 21
No active advertisement
ਅਜੀਤ ਡੈਸਕ 11-11-2026
ਰਾਮਾਂ ਮੰਡੀ, 10 ਨਵੰਬਰ (ਤਰਸੇਮ ਸਿੰਗਲਾ)-ਹਰਾ ਚਾਰਾ ਸੇਵਾ ਸਮਿਤੀ ਰਾਮਾਂ ਮੰਡੀ ਵਲੋਂ ਸ਼੍ਰੀ ਗਊਸ਼ਾਲਾ ਮੰਦਰ ਵਿਖੇ ਸੇਵਾ ਭਾਵਨਾ ਨਾਲ ਸ਼ਰਧਾਲੂਆਂ ਨੂੰ ਅਨਕੁੱਟ ਦਾ ਪ੍ਰਸ਼ਾਦ ਵੰਡਿਆ ਗਿਆ। ਪ੍ਰਸ਼ਾਦ ਵੰਡਣ ਤੋਂ ਪਹਿਲਾਂ ਮੰਦਰ ਦੇ ਪੁਜਾਰੀ ਹੀਰਾ ਪਾਠਕ ਰਾਹੀਂ ਗੋਵੰਸ਼ ਦੀ ਪੂਜਾ ਕਰਕੇ ਭੋਗ ਲਾਇਆ ਗਿਆ। ਪ੍ਰਸ਼ਾਦ ਵੰਡਣ ਮੌਕੇ ਹਰਾ ਚਾਰਾ ਸੇਵਾ ਸਮਿਤੀ ਦੇ ਪ੍ਰਧਾਨ: ਡਾ. ਜੈਨ, ਖ਼ਜ਼ਾਨਚੀ ਸੁਰਿੰਦਰ ਸ਼ਿੰਦਾ, ਸਕੱਤਰ ਸ਼ਿਵਜੀ ਰਾਮ ਬੰਗੀ, ਮੁੱਖ ਮੀਤ ਪ੍ਰਧਾਨ ਪ੍ਰਦੀਪ ਕੁਮਾਰ, ਮੈਂਬਰ ਸ਼ਿੰਟੂ ਲਹਿਰੀ, ਭੋਲਾ ਲਹਿਰੀ, ਜੈਕੀ ਮਹਾਸ਼ਾ, ਸੁਰਿੰਦਰ ਮਲਕਾਣਾ, ਪ੍ਰਵੀਨ ਕਾਂਸਲ, ਸੰਜੂ ਮਿੱਤਲ, ਮੋਹਨੀ ਬੰਗੀ, ਬਿੱਟੂ, ਪੰਕਜ, ਜੱਗਾ, ਜੈਕੀ ਅਤੇ ਅਭਿਸ਼ੇਕ ਸੀ.ਏ. ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਵਜੋਤ ਸਿੰਘ ਗੁਣੀ ਗਟਵਾਲੀ ਨੇ ਵੱਖ-ਵੱਖ ਸਮਾਗਮਾਂ ਵਿਚ ਕੀਤੀ ਸ਼ਿਰਕਤ ਅਗਲੀ ਖ਼ਬਰ ਸਮੱਸਿਆਵਾਂ ਨਾਲ ਜੂਝ ਰਿਹਾ ਰਾਮਪੁਰਾ ਫੂਲ ਸ਼ਹਿਰ-ਟੁੱਟੀਆਂ ਸੜਕਾਂ ਅਤੇ ਰਸਤਿਆਂ ਕਾਰਨ ਲੋਕ ਪ੍ਰੇਸ਼ਾਨ
Ad Position 24