ਜਲੰਧਰ, 20 ਨਵੰਬਰ (ਅ.ਬ.) - ਬੀਤੇ ਦਿਨੀਂ ਸ੍ਰੀ ਸ਼ਾਮ ਲਾਲ ਅਕਲ੍ਹੀੇਏ ਵਾਲੇ, ਜੋ 13 ਨਵੰਬਰ 2026 ਦਿਨ ਸ਼ੁੱਕਰਵਾਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਰੁੜ ਪੁਰਾਣ ਦੇ ਪਾਠ ਦਾ ਭੋਗ 22 ਨਵੰਬਰ ਦਿਨ ਐਤਵਾਰ ਨੂੰ ਸ੍ਰੀ ਸਨਾਤਨ ਧਰਮਸ਼ਾਲਾ ਮੌੜ ਮੰਡੀ ਨੇੜੇ ਰੇਲਵੇ ਸਟੇਸ਼ਨ ਵਿਖੇ ਦੁਪਹਿਰ 12 ਵਜੇ ਪਵੇਗਾ।