08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਵਿਸਾਖੀ ਦਿਹਾੜੇ 'ਤੇ ਭਾਜਪਾ ਨੇ ਕੋਟਸ਼ਮੀਰ 'ਚ ਲਗਾਇਆ ਚਾਹ, ਪਕੌੜੇ ਤੇ ਜਲੇਬੀਆਂ ਦਾ <br/>

Ad Position 21
No active advertisement
ਅਜੀਤ ਡੈਸਕ 16-04-2026
ਕੋਟਫੱਤਾ, 15 ਅਪ੍ਰੈਲ (ਰਣਜੀਤ ਸਿੰਘ ਬੁੱਟਰ)-ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਭਾਜਪਾ ਦੀ ਬਠਿੰਡਾ ਜ਼ਿਲ੍ਹੇ ਦੀ ਟੀਮ ਨੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਕੋਟਸ਼ਮੀਰ ਦੀ ਅਗਵਾਈ ਵਿਚ ਕੋਟਸ਼ਮੀਰ ਵਿਖੇ ਬਠਿੰਡਾ ਤਲਵੰਡੀ ਰੋਡ ਤੇ ਲੰਘਣ ਵਾਲੀ ਸੰਗਤ ਲਈ ਚਾਹ ਬ੍ਰੈਡ ਤੇ ਜਲੇਬੀਆਂ ਦਾ ਲੰਗਰ ਲਗਾਇਆ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਸਾਬਕਾ ਵਿਧਾਇਕ, ਲੋਕ ਸਭਾ ਹਲਕਾ ਇੰਚਾਰਜ ਪਰਮਪਾਲ ਕੌਰ ਮਲੂਕਾ, ਜਰਨਲ ਸਕੱਤਰ ਜਤਿੰਦਰ ਸਿੰਘ ਗੋਗੀ, ਸਰਕਲ ਸੰਗਤ ਪ੍ਰਧਾਨ ਰਾਣਾ, ਗੁਰਮੇਲ ਸਿੰਘ ਪ੍ਰਧਾਨ ਸਰਕਲ ਬੱਲੂਆਣਾ, ਜਗਦੀਪ ਸਿੰਘ ਗਹਿਰੀ, ਜਗਸੀਰ ਸਿੰਘ ਫੂਸ ਮੰਡੀ ਸਰਕਲ ਪ੍ਰਧਾਨ ਕੋਟਸ਼ਮੀਰ, ਡਾਕਟਰ ਕੁਲਰਾਜ ਸਿੰਘ ਇੰਚਾਰਜ ਹਲਕਾ ਭੁੱਚੋ, ਵਿਸ਼ਾਲ ਮਹੇਸ਼ਵਰੀ ਸਰਕਲ ਭੁੱਚੋ, ਮੰਡਲ ਵਾਈਸ ਪ੍ਰਧਾਨ ਗੁਰਮੀਤ ਸਿੰਘ ਕੋਟਸ਼ਮੀਰ, ਸੀਤਾ ਸਿੰਘ ਵੀਰਵਾਰ ਟੇਲਰ ਮਾਸਟਰ ਕੋਟਸ਼ਮੀਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਟੋਲ ਪਲਾਜ਼ਾ ਕੈਸਲੈੱਸ ਕਰਨ ਨਾਲ ਮੁਲਾਜ਼ਮਾਂ 'ਤੇ ਲਟਕੀ ਛਾਂਟੀ ਦੀ ਤਲਵਾਰ, ਘੱਟ ਪੜ੍ਹੇ ਲੋਕਾਂ ਨੂੰ ਝੱਲਣੀ ਪਵੇਗੀ ਪ੍ਰੇ... ਅਗਲੀ ਖ਼ਬਰ ਲੰਗਰ ਲਾਇਆ <br/>
Ad Position 24