25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਕਾਰ ਦੀ ਟੱਕਰ ਨਾਲ ਐਕਟਿਵਾ ਸਵਾਰ ਇਕ ਬੱਚੇ ਸਮੇਤ ਦੋ ਔਰਤਾਂ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 21-04-2026
ਬਠਿੰਡਾ, 20 ਅਪ੍ਰੈਲ (ਅਵਤਾਰ ਸਿੰਘ ਕੈਂਥ)-ਸਥਾਨਕ ਬੀਬੀ ਵਾਲਾ ਰੋਡ 'ਤੇ ਦੋ ਔਰਤਾਂ ਇਕ ਬੱਚੇ ਸਮੇਤ ਐਕਟਿਵਾ 'ਤੇ ਕਾਰ ਦੀ ਟੱਕਰ ਲੱਗਣ ਨਾਲ ਤਿੰਨੋਂ ਗੰਭੀਰ ਜ਼ਖਮੀ ਹੋ ਗਏ¢ ਹਾਦਸੇ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪ ਲਾਈਨ ਟੀਮ ਸੰਦੀਪ ਗਿੱਲ ਐਂਬੂਲੈਂਸ ਲੈ ਕੇ ਹਾਦਸੇ ਵਾਲੀ ਥਾਂ 'ਤੇ ਪਹੁੰਚੀ¢ ਤਿੰਨਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲਿਜਾਇਆ ਗਿਆ¢ ਜ਼ਖਮੀਆਂ 'ਚ ਅਮਨਦੀਪ ਕੌਰ (34), ਮਨਜੋਤ (9) ਅਤੇ ਅਮਨਦੀਪ ਕੌਰ (32) ਵਾਸੀ ਪਿੰਡ ਬੀਬੀ ਵਾਲਾ ਦੀਆਂ ਰਹਿਣ ਵਾਲੀਆਂ ਹਨ¢
Ad Position 22
No active advertisement
ਪਿਛਲੀ ਖ਼ਬਰ ਵਿਕਾਸ ਦੇ ਨਾਂਅ 'ਤੇ ਵਿਨਾਸ਼! ਗੋਨਿਆਣਾ ਮੰਡੀ 'ਚ ਗਲੀਆਂ ਪੁੱਟ ਕੇ ਘਪਲਿਆਂ ਦੀਆਂ ਗੂੰਜਾਂ, ਲੋਕ 'ਚ ਗੁੱਸਾ ਅਗਲੀ ਖ਼ਬਰ ਚੌਕੀਦਾਰ ਸੁੱਤਾ ਤੇ ਚੋਰ ਜਾਗਦੇ ਰਾਮ ਨਿਵਾਸ ਵਿਖੇ ਅਨਾਜ ਮੰਡੀ 'ਚ ਕਣਕ ਦੇ ਗੱਟੇ ਚੋਰੀ ਕਰਨ ਆਏ ਚੋਰ ਮੋਟਰਸਾਈਕਲ ਛੱਡ ਕੇ...
Ad Position 24