05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸਿੰਘਲ ਪਰਿਵਾਰ ਨਾਲ ਦੁੱਖ ਪ੍ਰਗਟ <br/>

Ad Position 21
No active advertisement
ਅਜੀਤ ਡੈਸਕ 23-04-2026
ਬਠਿੰਡਾ, 22 ਅਪ੍ਰੈਲ (ਵੀਰਪਾਲ ਸਿੰਘ)- ਅਸ਼ੋਕ ਕੁਮਾਰ ਸਿੰਘਲ ਦੀਵਾਰਕਾ ਜਵੈਲਰਜ਼ ਦੇ ਵੱਡੇ ਭਾਈ ਅਤੇ ਅਸੀਸ਼ ਸਿੰਘਲ ਦਾ ਪਿਤਾ ਸੂਰਜ ਪ੍ਰਕਾਸ਼ ਸਿੰਘਲ ਦਾ 13 ਅਪ੍ਰੈਲ ਨੂੰ ਸਵਰਗਵਾਸ ਹੋ ਗਏ ਸਨ, ਜਿਸ ਨਾਲ ਸਿੰਘਲ ਪਰਿਵਾਰ ਨੂੰ ਗਹਿਰਾ ਸਦਮਾ ਲੱਗਿਆ | ਸਿੰਘਲ ਪਰਿਵਾਰ ਨਾਲ ਦੁੱਖ ਦੀ ਘੜੀ ਵਿਚ ਇਲਾਕਾ ਭਰ ਦੀਆਂ ਬਹੁਤ ਸਾਰੀਆਂ ਸ਼ਖ਼ਸੀਅਤਾਂ, ਰਾਜਨੀਤਿਕ ਆਗੂ, ਵਪਾਰ ਖੇਤਰ ਨਾਲ ਜੁੜੇ ਕਾਰੋਬਾਰੀ ਅਤੇ ਸਮਾਜ ਸੇਵੀਆਂ ਵਲੋਂ ਸਿੰਘਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ | ਸ੍ਰੀ ਸੂਰਜ ਪ੍ਰਕਾਸ਼ ਸਿੰਘਲ ਦੇ ਨਮਿੱਤ ਰੱਖੇ ਗਏ ਗਰੁੜ ਪੁਰਾਣ ਦਾ ਭੋਗ 24 ਅਪ੍ਰੈਲ 2026 ਦਿਨ ਸ਼ੱੁਕਰਵਾਰ ਨੂੰ ਲਾਰਡ ਰਾਮਾਂ ਹਾਲ, ਅਨਾਜ ਮੰਡੀ, ਬਠਿੰਡਾ ਵਿਖੇ ਪਵੇਗਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਤੇ ਪੰਥ ਦੀ ਚੜ੍ਹਦੀ ਕਲਾ ਲਈ ਅਕਾਲੀ ਦਲਾਂ 'ਚ ਏਕਤਾ ਸ਼ਲਾਘਾਯੋਗ ਕਦਮ- ਗਿੱਲ ਪੱਤੀ <br/> ਅਗਲੀ ਖ਼ਬਰ ਅਣਪਛਾਤੇ ਵਾਹਨ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਤ <br/>
Ad Position 24