14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪਿੰਡ ਦੁੱਲੇਵਾਲਾ ਵਿਖੇ ਕਣਕ ਦੇ ਟਾਂਗਰ ਨੂੰ ਅੱਗ ਲੱਗੀ

Ad Position 21
No active advertisement
ਅਜੀਤ ਡੈਸਕ 24-04-2026
ਭਾਈਰੂਪਾ, 23 ਅਪ੍ਰੈਲ (ਵਰਿੰਦਰ ਲੱਕੀ)-ਲਾਗਲੇ ਪਿੰਡ ਦੁੱਲੇਵਾਲਾ ਵਿਖੇ ਕਣਕ ਦੇ ਟਾਂਗਰ ਨੂੰ ਅਚਾਨਕ ਅੱਗ ਲੱਗ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ ਜਿਸ ਨਾਲ ਤਕਰੀਬਨ 5 ਏਕੜ ਟਾਂਗਰ ਦਾ ਨੁਕਸਾਨ ਹੋ ਗਿਆ ਹੈ¢ ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਮੌਕੇ ਪਿੰਡ ਦੁੱਲੇਵਾਲਾ ਵਿਖੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਇਕ ਕਿਸਾਨ ਹਰਪਾਲ ਸਿੰਘ ਦੇ ਖੇਤ 'ਚ ਅੱਗ ਲੱਗ ਗਈ¢ ਸੂਚਨਾ ਮਿਲਣ 'ਤੇ ਗੁਰੂ ਸਤਿਕਾਰ ਕਮੇਟੀ ਭਾਈਰੂਪਾ ਦੀ ਫਾਇਰ ਬਿ੍ਗੇਡ ਮੌਕੇ 'ਤੇ ਪਹੁੰਚੀ ਤੇ ਅੱਗ 'ਤੇ ਕਾਬੂ ਪਾਇਆ¢
Ad Position 22
No active advertisement
ਪਿਛਲੀ ਖ਼ਬਰ 2500 ਤੋਂ ਵੱਧ ਲੋਕਾਂ ਨੂੰ ਅੱਗ ਸੁਰੱਖਿਆ ਸੰਬੰਧੀ ਕੀਤਾ ਗਿਆ ਜਾਗਰੂਕ <br/> ਐਨ. ਐਫ. ਐਲ. ਬਠਿੰਡਾ 'ਚ ਅੱਗ ਬੁਝਾਊ... ਅਗਲੀ ਖ਼ਬਰ ਬੀਬਾ ਅੰਮਿ੍ਤਾ ਵੜਿੰਗ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕ <br/>
Ad Position 24