13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਜਸਕਰਨ ਸਿੰਘ ਗਹਿਰੀ ਬੁੱਟਰ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਲਾਏ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ

ਕੋਟਫੱਤਾ, 13 ਅਕਤੂਬਰ (ਰਣਜੀਤ ਸਿੰਘ ਬੁੱਟਰ)-ਬਠਿੰਡਾ ਦਿਹਾਤੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਜਸਕਰਨ ਸਿੰਘ ਪਟਵਾਰੀ ਗਹਿਰੀ ਬੁੱਟਰ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਦੀ ਖ਼ਬਰ ਸਾਹਮਣੇ ਆਉਂਦਿਆਂ ਹੀ ਵੱਖ-ਵੱਖ ਆਗੂਆਂ ਨੇ ਜਸਕਰਨ ਸਿੰਘ ਗਹਿਰੀ ਬੁੱਟਰ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ ਤੇ ਮੁਬਾਰਕਬਾਦ ਦਿੱਤੀ।

Ad Position 21
No active advertisement
ਅਜੀਤ ਡੈਸਕ 14-10-2026
ਕੋਟਫੱਤਾ, 13 ਅਕਤੂਬਰ (ਰਣਜੀਤ ਸਿੰਘ ਬੁੱਟਰ)-ਬਠਿੰਡਾ ਦਿਹਾਤੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਜਸਕਰਨ ਸਿੰਘ ਪਟਵਾਰੀ ਗਹਿਰੀ ਬੁੱਟਰ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਦੀ ਖ਼ਬਰ ਸਾਹਮਣੇ ਆਉਂਦਿਆਂ ਹੀ ਵੱਖ-ਵੱਖ ਆਗੂਆਂ ਨੇ ਜਸਕਰਨ ਸਿੰਘ ਗਹਿਰੀ ਬੁੱਟਰ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ ਤੇ ਮੁਬਾਰਕਬਾਦ ਦਿੱਤੀ। ਵਧਾਈਆਂ ਦੇਣ ਵਾਲਿਆਂ ਵਿਚ ਯੂਥ ਅਕਾਲੀ ਦਲ ਦੇ ਸਾਬਕਾ ਕੌਮੀ ਜਨਰਲ ਸਕੱਤਰ ਗੁਰਦੀਪ ਸਿੰਘ ਕੋਟਸ਼ਮੀਰ, ਕੋਟਸ਼ਮੀਰ ਸਰਕਲ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ, ਕੋਟਫੱਤਾ ਸਰਕਲ ਦੇ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ,ਸਾਬਕਾ ਜਿਲਾ ਯੂਥ ਪ੍ਰਧਾਨ ਸੁਖਵੀਰ ਸਿੰਘ ਜੱਸੀ ਪੌ ਵਾਲੀ, ਸਾਬਕਾ ਚੇਅਰਮੈਨ ਤੇਜਾ ਸਿੰਘ ਗਹਿਰੀ ਭਾਗੀ,ਸਾਬਕਾ ਸਰਕਲ ਯੂਥ ਪ੍ਰਧਾਨ ਗੁਰਤੇਜ ਸਿੰਘ ਫੂਸਮੰਡੀ, ਸਾਬਕਾ ਸਰਕਲ ਜਥੇਦਾਰ ਹਰਤੇਜ ਸਿੰਘ ਕੋਟਫੱਤਾ, ਸਰਪੰਚ ਗੁਰਵਿੰਦਰ ਸਿੰਘ ਜੱਸੀ ਪੌ ਵਾਲੀ, ਸਰਪੰਚ ਬਲਜੀਤ ਸਿੰਘ ਸਿੱਧੂ ਗਹਿਰੀ ਭਾਗੀ,ਕਾਬਲ ਸਿੰਘ ਜੋਧਪੁਰ ਰੋਮਾਣਾ, ਨਰਿੰਦਰ ਸਿੰਘ ਨੀਟੂ ਜੋਧਪੁਰ ਰੋਮਾਣਾ,ਸੰਧੂਰਾ ਸਿੰਘ ਨੰਬਰਦਾਰ ਗੁਲਾਬਗੜ, ਗੁਰਮੀਤ ਸਿੰਘ ਕੋਟਸ਼ਮੀਰ, ਜਸਪਾਲ ਸਿੰਘ ਕਾਕਨ ਪ੍ਰਧਾਨ ਗੁਰਦੁਆਰਾ ਕਮੇਟੀ ਕੋਟਸ਼ਮੀਰ, ਤਰਸੇਮ ਸਿੰਘ ਸੇਮੀ ਕੋਟਸ਼ਮੀਰ, ਹਰਪ੍ਰੀਤ ਸਿੰਘ ਮਾਹਲ,ਬਲਾਕ ਸੰਮਤੀ ਮੈਂਬਰ ਇਕਬਾਲ ਸਿੰਘ ਫੂਸਮੰਡੀ,ਕਰਨਵੀਰ ਸਿੰਘ ਭਾਗੂ, ਗੁਰਸੇਵਕ ਸਿੰਘ ਭਾਗੂ, ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ ਢਿੱਲੋਂ ਜੱਸੀ ਪੌ ਵਾਲੀ, ਗੁਰਮੀਤ ਸਿੰਘ ਗੁਲਾਬ ਗੜ੍ਹ, ਸ਼ਮਿੰਦਰ ਸਿੰਘ ਕਟਾਰ ਸਿੰਘ ਵਾਲਾ, ਬਿੰਦਰ ਸਿੰਘ ਸਾਬਕਾ ਸਰਪੰਚ ਕਟਾਰ ਸਿੰਘ ਵਾਲਾ, ਕੋਟਸ਼ਮੀਰ ਤੋਂ ਕੌਂਸਲਰ ਸੰਦੀਪ ਸਿੰਘ ਸੰਧੂ, ਕੌਂਸਲਰ ਪਰਮਜੀਤ ਸਿੰਘ ਪੰਮਾ, ਕੌਂਸਲਰ ਮਨਜੀਤ ਕੌਰ ਦੇ ਪਤੀ ਸਵਰਨ ਸਿੰਘ ਸ਼ਰਨੀ, ਗੁਰਜੋਤ ਸਿੰਘ ਸੰਧੂ, ਰੋਮੀ ਢਿੱਲੋ ਕੋਟਫੱਤਾ,ਇੰਦਰਜੀਤ ਸਿੰਘ ਢਿੱਲੋਂ ਕੋਟਫੱਤਾ,ਅਮਰੀਕ ਸਿੰਘ ਕੋਟਫੱਤਾ, ਗੁਰਪ੍ਰੀਤ ਢਿੱਲੋਂ ਕੋਟ ਫੱਤਾ, ਪ੍ਰਗਟ ਸਿੰਘ ਫੂਸ ਮੰਡੀ, ਪੰਮਾ ਫੂਸ ਮੰਡੀ ਆਦਿ ਨੇ ਜਿੱਥੇ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣ ਤੇ ਜਸਕਰਨ ਸਿੰਘ ਗਹਿਰੀ ਬੁੱਟਰ ਨੂੰ ਵਧਾਈ ਦਿੱਤੀ ਉਥੇ ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪਾਰਲੀਮੈਂਟ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਵਰਗ ਪੰਜਾਬ ਦੇ ਭਵਿੱਖ ਦੀ ਮਜ਼ਬੂਤ ਨੀਂਹ -ਬਰਾੜ, ਗੁਰੂ ਅਗਲੀ ਖ਼ਬਰ ਡਾ. ਮਨੋਰਮਾ ਸਮਾਗ ਨੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ
Ad Position 24