14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਝਾੜੀਆਂ 'ਚੋਂ ਬੇਹੋਸ਼ ਮਿਲਿਆ ਈ-ਰਿਕਸ਼ਾ ਚਾਲਕ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਬਠਿੰਡਾ, 11 ਜੂਨ (ਅਵਤਾਰ ਸਿੰਘ ਕੈਂਥ)-ਸਥਾਨਕ ਜਨਤਾ ਨਗਰ ਪੁਲ ਦੇ ਨੇੜੇ ਝਾੜੀਆਂ ਵਿਚ ਇਕ ਵਿਅਕਤੀ ਗੰਭੀਰ ਹਾਲਤ ਵਿਚ ਬੇਹੋਸ਼ ਪਿਆ ਹੈ ਬਾਰੇ ਸੂਚਨਾ ਮਿਲਦਿਆਂ ਹੀ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਰਾਜਿੰਦਰ ਕੁਮਾਰ ਨੇ ਝਾੜੀਆਂ ਵਿਚ ਪਏ ਵਿਅਕਤੀ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ ਜਿੱਥੇ ਡਾਕਟਰ ਨੇ ਇਲਾਜ ਦੌਰਾਨ ਦੱਸਿਆ ਕਿ ਉਸ ਨੇ ਨਸ਼ੀਲੇ ਕੈਪਸੂਲ ਖਾਧੇ ਹੋਏ ਹਨ | ਈ-ਰਿਕਸ਼ਾ ਚਾਲਕ ਦੀ ਪਛਾਣ ਆਸ਼ੂ (40) ਵਾਸੀ ਪ੍ਰਤਾਪ ਨਗਰ ਦਾ ਰਹਿਣ ਵਾਲਾ ਹੈ | ਠੀਕ ਹੋਣ ਤੋਂ ਬਾਅਦ, ਸਹਾਰਾ ਟੀਮ ਨਾਲ ਈ-ਰਿਕਸ਼ਾ ਚਾਲਕ ਜਿੱਥੇ ਬੇਹੋਸ਼ ਹੋਇਆ ਸੀ, ਉੱਥੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਕੋਈ ਅਣਜਾਣ ਵਿਅਕਤੀ ਈ-ਰਿਕਸ਼ਾ ਦੀਆਂ ਸਾਰੀਆਂ ਬੈਟਰੀਆਂ ਚੋਰੀ ਕਰਕੇ ਲੈ ਗਿਆ ਹੈ ਅਤੇ ਇਸ ਤਰ੍ਹਾਂ ਕੈਪਸੂਲ ਈ-ਰਿਕਸ਼ਾ ਚਾਲਕ ਲਈ ਮਹਿੰਗੇ ਸਾਬਿਤ ਹੋਏ |
Ad Position 22
No active advertisement
ਪਿਛਲੀ ਖ਼ਬਰ ਭੇਦਭਰੀ ਹਾਲਤ 'ਚ 55 ਸਾਲਾ ਔਰਤ ਮਾਇਆ ਦੇਵੀ ਲਾਪਤਾ <br/> ਅਗਲੀ ਖ਼ਬਰ ਸ਼ਿੰਦਾ ਰਾਮ ਸਫ਼ਾਈ ਸੇਵਕ ਯੂਨੀਅਨ ਕੋਟਸ਼ਮੀਰ ਦੇ ਪ੍ਰਧਾਨ ਬਣੇ <br/>
Ad Position 24