14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਭੇਦਭਰੀ ਹਾਲਤ 'ਚ 55 ਸਾਲਾ ਔਰਤ ਮਾਇਆ ਦੇਵੀ ਲਾਪਤਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਬਠਿੰਡਾ, 11 ਜੂਨ (ਪੱਤਰ ਪ੍ਰੇਰਕ)-ਸਥਾਨਕ ਪਰਸਰਾਮ ਨਗਰ ਦੀ ਰਹਿਣ ਵਾਲੀ ਇਕ 55 ਸਾਲਾ ਔਰਤ ਦੇ ਭੇਦਭਰੀ ਹਾਲਤ ਵਿਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸੰਬੰਧੀ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਸਬੰਧਿਤ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਅਜੇ ਤੱਕ ਇਸ ਔਰਤ ਦਾ ਕੋਈ ਪਤਾ ਨਹੀਂ ਲੱਗ ਸਕਿਆ | ਥਾਣਾ ਕੈਨਾਲ ਕਲੋਨੀ ਦੀ ਪੁਲਿਸ ਕੋਲ ਦਰਜ ਕਰਵਾਈ ਦਰਖਾਸਤ ਵਿਚ ਰਾਹੁਲ ਸ਼ਰਮਾ ਵਾਸੀ ਪਰਸਰਾਮ ਨਗਰ ਬਠਿੰਡਾ ਨੇ ਦੱਸਿਆ ਕਿ ਬੀਤੀ 7 ਜੂਨ ਨੂੰ ਸਵੇਰ ਦੇ ਕਰੀਬ 6 ਵਜੇ ਉਸ ਦੀ ਮਾਤਾ ਮਾਇਆ ਦੇਵੀ ਉਨ੍ਹਾਂ ਨੂੰ ਬਿੰਨਾਂ ਦੱਸੇ ਘਰੋਂ ਕਿੱਧਰੇ ਚਲੀ ਗਈ ਹੈ, ਜਿਸ ਦੀ ਉਨ੍ਹਾਂ ਨੇ ਆਸ-ਪਾਸ ਅਤੇ ਆਪਣੀਆਂ ਰਿਸ਼ਤੇਦਾਰੀਆਂ ਵਿਚ ਵੀ ਕਾਫੀ ਭਾਲ ਕੀਤੀ ਪਰ ਉਹ ਕਿੱਧਰੋਂ ਨਹੀਂ ਮਿਲੀ |

Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਨਥਾਣਾ ਦੇ ਚੋਣ ਨਤੀਜਿਆਂ ਤੋਂ ਮਿਲੇ ਬਹੁਪਰਤੀ ਸੁਨੇਹੇ ਬਹੁਤੇ ਵਾਰਡਾਂ ਵਿਚ ਕਾਂਗਰਸ ਨੂੰ ਵੋਟਰਾਂ ਨੇ ਕੀਤਾ... ਅਗਲੀ ਖ਼ਬਰ ਝਾੜੀਆਂ 'ਚੋਂ ਬੇਹੋਸ਼ ਮਿਲਿਆ ਈ-ਰਿਕਸ਼ਾ ਚਾਲਕ
Ad Position 24