ਖੰਨਾ, 1 ਜਨਵਰੀ (ਹਰਜਿੰਦਰ ਸਿੰਘ ਲਾਲ)-ਮਾਂ ਨੈਣਾ ਦੇਵੀ ਕਲੱਬ ਵਲੋਂ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਫਲਾਂ ਦਾ ਲੰਗਰ ਲਗਾਇਆ ਗਿਆ ਤੇ ਧਾਰਮਿਕ ਫ਼ਿਲਮ ਦਿਖਾਈ ਗਈ | ਮੁੱਖ ਸੇਵਾਦਾਰ ਅਮਰੀਕ ਸਿੰਘ ਪੰਮਾ ਤੋਂ ਇਲਾਵਾ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਪਹੁੰਚ ਦੇ ਹਾਜ਼ਰੀ ਲਗਵਾਈ | ਇਸ ਤੋਂ ਇਲਾਵਾ ਸੋਨੀ ਰੋਹਣੋਂ, ਗੁਰਦੀਪ ਸਿੰਘ ਰਸੂਲੜਾ, ਹਰਦੀਪ ਸਿੰਘ ਨੀਨੂ ਐਮ. ਸੀ., ਅਸ਼ੋਕ ਰਾਜੇਵਾਲੀਆ, ਨਿਤਿਨ ਕੌਸ਼ਲ, ਅਜੀਤ ਪਾਲਾ ਸਿੰਘ, ਪਰਦੀਪ ਮਹਿਤਾ, ਸਮਸ਼ੇਰ ਸਿੰਘ, ਹਰਦੀਪ ਸਿੰਘ ਕਾਲੀ, ਅਵਤਾਰ ਸਿੰਘ, ਨੀਸ਼ਾ ਸ਼ਰਨਾ, ਪਿ੍ਆ ਧੀਮਾਨ, ਗੁਰਦੀਪ ਸਿੰਘ, ਬਸੰਤ ਸਿੰਘ ਗੋਲਡੀ, ਥਾਣੇਦਾਰ ਕਰਨੈਲ ਸਿੰਘ ਮਾਂਗਟ, ਜੋਤ ਆਦਿ ਹਾਜਰ ਸਨ |