ਸਮਰਾਲਾ, 3 ਫਰਵਰੀ (ਗੋਪਾਲ ਸੋਫਤ)-ਪਲਵਿੰਦਰ ਸਿੰਘ ਪੰਧੇਰ ਨੇ ਸਥਾਨਕ ਉਪ ਮੰਡਲ ਅਫ਼ਸਰ (ਪੰਚਾਇਤੀ ਰਾਜ) ਵਜੋਂ ਚਾਰਜ ਸੰਭਾਲ ਲਿਆ ਹੈ | ਉਨ੍ਹਾਂ ਦੇ ਚਾਰਜ ਸੰਭਾਲਣ ਸਮੇਂ ਨਿਗਰਾਨ ਇੰਜੀਨੀਅਰ ਰਣਜੀਤ ਸਿੰਘ ਸ਼ੇਰਗਿੱਲ, ਕਾਰਜਕਾਰੀ ਇੰਜੀ. ਅਰਪਿਤ ਸ਼ਰਮਾ, ਗੁਰਪ੍ਰੀਤ ਸਿੰਘ ਮਾਛੀਵਾੜਾ, ਜਸਪ੍ਰੀਤ ਸਿੰਘ ਜਗਰਾਉਂ, ਗੁਰਮੀਤ ਸਿੰਘ ਖੰਨਾ, ਹਿਤੇਸ਼ ਗਰਗ ਮਾਛੀਵਾੜਾ, ਰੋਹਿਤ ਬੈਕਟਰ ਸਮਰਾਲਾ, ਵਿਕਾਸ ਕੁਮਾਰ ਸਮਰਾਲਾ, ਸ਼ਾਹਰੁਖ ਖਾਨ ਦੋਰਾਹਾ, ਉਜਾਗਰ ਸਿੰਘ, ਸੰਦੀਪ ਮਿੱਤਲ, ਸੰਦੀਪ ਸਿੰਘ ਚੌਂਕੀਮਾਨ (ਸਾਰੇ ਜੂਨੀਅਰ ਇੰਜੀਨੀਅਰ), ਜਸਦੀਪ ਸਿੰਘ ਨਰਿੰਦਰ ਸਿੰਘ ਟੀ. ਏ ਅਤੇ ਹੋਰ ਦਫਤਰੀ ਸਟਾਫ਼ ਵੀ ਹਾਜ਼ਰ ਸੀ |