ਕਈ ਦਿਨਾਂ ਤੋਂ ਬਿਨਾਂ ਅਧਿਆਪਕ ਤੋਂ ਚੱਲ ਰਿਹਾ ਸਰਕਾਰੀ ਪ੍ਰਾਇਮਰੀ ਸਕੂਲ
ਅਜੀਤ ਡੈਸਕ
05-02-2026
ਕਾਫੀ ਸਮੇਂ ਤੋਂ ਸਕੂਲ ਵਿਚ ਨਹੀਂ ਅਧਿਆਪਕ
ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਸਕੂਲ ਵਿਚ ਪਿਛਲੇ ਕਾਫੀ ਸਮੇਂ ਤੋਂ ਅਧਿਆਪਕ ਦੀ ਤਾਇਨਾਤੀ ਨਹੀਂ ਹੈ ਤੇ ਬੱਚਿਆਂ ਦੀ ਪੜਾਈ ਦਾ ਕਾਫੀ ਨੁਕਸਾਨ ਹੋ ਰਿਹਾ ਹੈ | ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿੱਖਿਆ ਕ੍ਰਾਂਤੀ ਨੂੰ ਇਸ਼ਤਿਹਾਰਬਾਜ਼ੀ ਦੀ ਥਾਂ ਜ਼ਮੀਨੀ ਹਕੀਕਤ ਵਿਚ ਸਾਕਾਰ ਕਰਨ ਵੱਲ ਧਿਆਨ ਦੇਵੇ |