ਖੰਨਾ ਵਿਚ ਪੰਜਾਬ ਸਖੀ ਸ਼ਕਤੀ ਮੇਲਾ ਜ਼ਮੀਨ ਦੀ ਵਰਤੋਂ ਮਾਮਲੇ ਵਿਚ ਵਿਵਾਦਾਂ ਵਿਚ ਘਿਰਿਆ
ਅਜੀਤ ਡੈਸਕ
24-02-2026
ਏ. ਡੀ. ਸੀ. ਦਾ ਕੀ ਕਹਿਣਾ ਸੀ?
ਜਦੋਂ ਇਸ ਸਬੰਧ ਵਿੱਚ ਏ. ਡੀ. ਸੀ. ਅਮਰਜੀਤ ਸਿੰਘ ਬੈਂਸ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਨਿਯਮਾਂ ਦੇ ਅੰਦਰ ਸਖੀ ਸ਼ਕਤੀ ਮੇਲਾ ਆਯੋਜਿਤ ਕੀਤਾ | ਜ਼ਿਲ੍ਹਾ ਪ੍ਰਸ਼ਾਸਨ ਇੱਕ ਮਹੀਨੇ ਤੋਂ ਫ਼ੌਜ ਦੇ ਅਧਿਕਾਰੀਆਂ ਨਾਲ ਸੰਪਰਕ ਵਿੱਚ ਹੈ ਅਤੇ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਹੈ | ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਹੈ | 10 ਲੱਖ ਰੁਪਏ ਦਾ ਚਾਰਜ ਸਾਈਟ ਦੇ ਕਿਰਾਏ ਲਈ ਹੈ, ਜੋ ਅਸੀਂ ਅਦਾ ਕਰਾਂਗੇ | ਕਿਸੇ ਨੇ ਕੋਈ ਹੋਰ ਜੁਰਮਾਨਾ ਨਹੀਂ ਲਗਾਇਆ ਹੈ | ਨਾ ਹੀ ਮੇਲੇ ਨੂੰ ਹਟਾਉਣ ਦਾ ਕੋਈ ਇਰਾਦਾ ਹੈ | ਇਸ ਤਰ੍ਹਾਂ ਦਾ ਕੁੱਝ ਨਹੀਂ ਹੋ ਰਿਹਾ ਹੈ |