ਮਲੌਦ, 24 ਫਰਵਰੀ (ਦਿਲਬਾਗ ਸਿੰਘ ਚਾਪੜਾ)-ਆਸ਼ਾ ਵਰਕਰ ਫੈਸੀਲੇਟਰ ਨਿਰੋਲ ਯੂਨੀਅਨ ਪੰਜੋਲਾ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਦੀ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਹੋਈ, ਜਿਸ ਵਿਚ ਜਸਵਿੰਦਰ ਕੌਰ ਜਰਗੜੀ ਪ੍ਰਧਾਨ, ਜਸਪ੍ਰੀਤ ਕੌਰ ਚਾਪੜਾ ਸੀਨੀਅਰ ਮੀਤ ਪ੍ਰਧਾਨ, ਕਮਲਜੀਤ ਕੌਰ ਬਰਮਾਲੀਪੁਰ ਮੀਤ ਪ੍ਰਧਾਨ, ਹਰਜੀਤ ਕੌਰ ਸੁਲਤਾਨਪੁਰ ਸੈਕਟਰੀ, ਨੀਲਮ ਰਾਣੀ ਕਦੋਂ ਕੈਸੀਅਰ ਚੁਣੇ ਗਏ ਜਦਕਿ ਕੁਲਵੰਤ ਕੌਰ ਬਰਮਾਲੀਪੁਰ, ਜਸਵੀਰ ਕੌਰ ਜੁਲਮਗੜ, ਹਰਦੀਪ ਕੌਰ ਨਿਜਾਮਪੁਰ, ਕੁਲਵਿੰਦਰ ਕੌਰ ਰਾਏਪੁਰ, ਬਲਜੀਤ ਕੌਰ ਅੜੈ੍ਹਚਾਂ, ਚਰਨਜੀਤ ਕੌਰ ਪਾਇਲ, ਸ਼ੁਕਲਾ ਦੋਰਾਹਾ, ਸਰਬਜੀਤ ਕੌਰ ਦੋਰਾਹਾ, ਸੁਮਨਜੀਤ ਕੌਰ ਜਰਗੜੀ, ਸੰਦੀਪ ਕੌਰ ਅੜੈ੍ਹਚਾਂ, ਰਾਜਵਿੰਦਰ ਕੌਰ ਜੰਡਾਲੀ, ਕਿਰਨਜੀਤ ਕੌਰ ਲਸਾੜਾ, ਜਸਪ੍ਰੀਤ ਕੌਰ ਰੌਲ, ਮੀਨਾ ਰਈ ਬੁਆਣੀ, ਸਿੰਦਰਪਾਲ ਬਰਮਾਲੀਪੁਰ ਅਤੇ ਹਰਜਿੰਦਰ ਕੌਰ ਘਲੋਟੀ ਸਾਰਿਆਂ ਨੂੰ ਕਮੇਟੀ ਮੈਬਰ ਬਣਾਇਆ ਗਿਆ | ਇਸ ਸਮੇਂ ਐਸ. ਐੱਮ. ਓ. ਡਾ: ਹਰਵਿੰਦਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ |